
ਦੱਖਣੀ ਪੱਛਮੀ ਆਸਟ੍ਰੇਲੀਆ ਵਿੱਚ ਛੁੱਟੀਆਂ ਦੇ ਇੱਕ ਹੌਟਸਪੌਟ ਵਿੱਚ ਇੱਕ ਪਤੀ-ਪਤਨੀ ਆਪਣੀ ਨਿੱਕੀ ਧੀ ਨੂੰ ਪਾਣੀ ਚੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਡੁੱਬ ਕੇ ਔਲਾਦ ਲਈ ਬਲੀਦਾਨ ਦਿੱਤਾ ਹੈ।
ਇੱਕ ਤੀਜਾ ਵਿਅਕਤੀ ਜਿਸ ਨੇ ਪਰਥ ਦੇ ਜੋੜੇ ਡਾਕਟਰ ਮੁਹੰਮਦ ਸਵਪਨ ਅਤੇ ਉਸਦੀ ਪਤਨੀ, ਸਬਰੀਨਾ ਅਹਿਮਦ ਨੂੰ ਬਚਾਉਣ ਦੀ ਵਿਅਰਥ ਕੋਸ਼ਿਸ਼ ਕੀਤੀ, ਰਾਤ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਦੋਸਤਾਂ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਗਿਆ ਪਿਆਰਾ ਪਰਿਵਾਰ ਦੁਪਹਿਰ ਵੇਲੇ ਵਾਲਪੋਲ ਦੇ ਨੇੜੇ, ਕੰਸਪੀਕੁਅਸ ਬੀਚ 'ਤੇ ਮੌਤ ਦੇ ਕਲਾਵੇ ਚ ਆ ਗਿਆ।
ਅਧਿਕਾਰੀਆਂ ਨੂੰ ਮਾਰਗਰੇਟ ਨਦੀ ਦੇ ਲਗਭਗ 200 ਕਿਲੋਮੀਟਰ ਦੱਖਣ-ਪੂਰਬ ਵਿੱਚ, ਖੇਤਰ ਵਿੱਚ ਬੁਲਾਇਆ ਗਿਆ ਸੀ, ਜਦੋਂ ਦੁਪਹਿਰ 2:40 ਵਜੇ (5:40 ਵਜੇ AEDT) ਵਿੱਚ ਤਿੰਨ ਲੋਕ ਇੱਕ ਰਿਪ ਵਿੱਚ ਫਸ ਗਏ ਸਨ।
What's Your Reaction?






