This site uses cookies. By continuing to browse the site you are agreeing to our use of cookies.
Join our subscribers list to get the latest news, updates and special offers directly in your inbox
Aug 30, 2025 0 953
Sep 2, 2025 0 1.4k
Sep 4, 2025 0 1.8k
Sep 5, 2025
ਰੇਡੀਓ ਹਾਂਜੀ ਵੱਲੋਂ ਹੜ੍ਹ ਸੰਕਟ ਨਾਲ਼ ਜੂਝਦੇ ਪੰਜਾਬੀਆਂ ਲਈ ਸਹਾਇਤਾ ਰਾਸ਼ੀ ਇਕੱਠੀ ਕਰਨ ਹਿੱਤ ਵਿਸ਼ੇਸ ਉਪਰਾਲਾ
ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਭਿਆਨਕ ਹੜ੍ਹਾਂ ਕਰਕੇ ਸਮੁੱਚਾ ਪੰਜਾਬ ਭਾਰੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਔਖੀ ਘੜੀ, ਆਪਣਿਆਂ ਦਾ ਸਾਥ ਦੇਣ ਲਈ, ਰੇਡੀਓ ਹਾਂਜੀ, ਆਪ ਸਭ ਦੇ ਸਹਿਯੋਗ ਨਾਲ, ਪੰਜਾਬ ਵਿਚਲੇ ਹੜ੍ਹ ਸੰਕਟ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਿਹਾ ਹੈ।
ਇਸ ਸਾਂਝੇ ਉੱਦਮ ਵਿੱਚ ਸਾਥ ਦੇਣ ਅਤੇ ਆਪਣਾ ਬਣਦਾ-ਸਰਦਾ ਯੋਗਦਾਨ ਪਾਉਣ ਲਈ ਤੁਸੀਂ ਰੇਡੀਓ ਹਾਂਜੀ ਦੇ 24 ਘੰਟੇ ਲਾਈਵ ਪ੍ਰਸਾਰਣ (ਰੇਡੀਓਥੌਨ) ਦਾ ਹਿੱਸਾ ਜ਼ਰੂਰ ਬਨਣਾ। ਇਸ ਦੌਰਾਨ ਕੁਝ ਖਾਸ ਮਹਿਮਾਨ ਵੀ ਪ੍ਰੋਗਰਾਮ ਦਾ ਹਿੱਸਾ ਬਣਨਗੇ।
ਆਓ ਇੱਕ ਦੂਜੇ ਦਾ ਹੱਥ ਫੜੀਏ ਤੇ ਮਿਲ਼-ਜੁਲਕੇ ਅਰਦਾਸ ਕਰੀਏ ਕਿ ਇਸ ਪਰਖ ਦੀ ਘੜੀ ਸੇਵਾ-ਸਮਰਪਣ-ਸਬਰ-ਸ਼ੁਕਰ-ਚੜ੍ਹਦੀ ਕਲਾ ਬਣੀ ਰਹੇ, ਹਲ ਚੱਲਦੇ ਰਹਿਣ, ਫਸਲਾਂ ਉੱਘਦੀਆਂ ਰਹਿਣ, ਲੋਹ ਲੰਗਰ ਲਗਤ ਰਹਿਣ, ਨਿਸ਼ਾਨ ਝੂਲਤੇ ਰਹਿਣ!
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ!
FOR DONATION-
PAY ID - 0420400831
ACCOUNT DETAILS ARE:
BSB-015462 ACC-156406672
NAME-BALKIRAT SINGH
BANK-ANZ
Join The Yash and Vishal Show on Radio Haanji, Australia’s #1 Indian Radio Station! Hosts Vishal Vijay Singh and Yash take you on a journey through Australia’s rich culture, food, travel, and entertainment scene. Get insights into local events, festivals, and hidden gems across Melbourne and beyond.
Total Vote: 21
CELPIP General, because it’s widely used in Canada
This site uses cookies. By continuing to browse the site you are agreeing to our use of cookies.
![]() |
![]() |
|||
---|---|---|---|---|
skip_previous | play_arrow | skip_next | playlist_play |
volume_up
|
play_arrow |
Sydney Australia's No. 1 Indian Radio Station |
---|
play_arrow |
Melbourne Australia's No. 1 Indian Radio Station |
---|
play_arrow |
Gurbani Australia's No. 1 Indian Radio Station |
---|
![]() |
![]() |
skip_previous | play_arrow | skip_next |
![]() |
playlist_play |
volume_up
|
---|
play_arrow |
Sydney Australia's No. 1 Indian Radio Station |
---|
play_arrow |
Melbourne Australia's No. 1 Indian Radio Station |
---|
play_arrow |
Gurbani Australia's No. 1 Indian Radio Station |
---|