Report Of The Week 08, July 2024 | Gautam Kapil  | Radio Haanji

Report Of The Week 08, July 2024 | Gautam Kapil | Radio Haanji

Jul 8, 2024 - 19:24
 0  435  0
Host:-
Gautam Kapil

Dive into the week's top news with our podcast, delivering a concise roundup of global headlines, with a spotlight on key developments in Australia. Stay informed and engaged as we cover the most significant stories from around the world, providing a unique perspective on the latest events shaping our week."

ąØ†ąØøąØŸą©ąØ°ą©‡ąØ²ą©€ąØ† ਨੇ 1 ਜੁਲਾਈ ਤੋਂ international Student ąØµą©€ąØœąØ¼ąØ¾ ਫੀਸ $710 ਤੋਂ ਵਧਾਕੇ $1600 ਔਾਲਰ (ਉਹ ਵੀ non-refundable) ਕਰਨ ਪਿੱਛੇ ąØœą©‹ ਤਰਕ ਦਿੱਤਾ ਸੀ ਕਿ ąØ•ą©ŒąØ®ąØ¾ąØ‚ąØ¤ąØ°ą©€ ਵਿਦਿਆਰ਄ੀ ਦੇਸ਼ ਦੀ rental market 'ਤੇ ąØ¬ą©‹ąØ ਬਣ ਰਹੇ ąØ¹ąØØą„¤ ਉਸਦੀ ਪੋਲ ąØ–ą©‹ąØ²ą©ąØ¹ąØ¦ą©€ ਹੈ Student Accommodation Council ਦੀ ąØ°ąØæąØŖą©‹ąØ°ąØŸą„¤ ਜਿਸ ਅਨੁਸਾਰ ąØ•ą©ŒąØ®ąØ¾ąØ‚ąØ¤ąØ°ą©€ ਵਿਦਿਆਰ਄ੀ ąØ†ąØøąØŸą©ąØ°ą©‡ąØ²ą©€ąØ† ਦੇ rental ਬਾਜ਼ਾਰ ਦਾ ਕੇਵਲ 4 ਫੀਸਦ ąØ¹ąØØą„¤ ąØ¬ą©‹ąØ ਤਾਂ ਇੱ਄ੋਂ ਦੇ ਵਸਨੀਕਾਂ ਨੇ (ਬਾਕੀ ਦੇ 96%) ਪਾ ąØ°ą©±ąØ–ąØæąØ†ą„¤

What's Your Reaction?

like

dislike

love

funny

angry

sad

wow