Report Of The Week 02 Sep 2024 | Gautam Kapil  | Radio Haanji

Report Of The Week 02 Sep 2024 | Gautam Kapil | Radio Haanji

Sep 2, 2024 - 15:16
 0  441  0
Host:-
Gautam Kapil

Dive into the week's top news with our podcast, delivering a concise roundup of global headlines, with a spotlight on key developments in Australia. Stay informed and engaged as we cover the most significant stories from around the world, providing a unique perspective on the latest events shaping our week."

ਸਤੰਬਰ ਮਹੀਨੇ ਤੋਂ ਆਸਟ੍ਰੇਲੀਆ ਭਰ ਵਿੱਚ centrelink ਰਾਹੀਂ ਸਰਕਾਰੀ ਪੈਨਸ਼ਨਾਂ- ਭੱਤੇ ਹਾਸਲ ਕਰ ਰਹੇ 50 ਲੱਖ ਤੋਂ ਜਿਆਦਾ ਨਾਗਰਿਕਾਂ ਨੂੰ ਵਧੇ ਹੋਏ ਡਾਲਰ ਮਿਲਣਗੇ। ਉਦਹਾਰਨ ਵੱਜੋਂ 67 ਸਾਲ ਤੋਂ ਵੱਧ ਉਮਰ ਦੇ ਇਕਹਿਰੇ ਰਹਿ ਰਹੇ ਵਿਅਕਤੀਆਂ ਨੂੰ  (age pension for singles) $1,114.40 ਹਰ ਪੰਦਰਵਾੜੇ ਦੇ ਮਿਲਣਗੇ। Jobseeker 'ਚ ਹਰ fortnight ਦੇ $778 ਡਾਲਰ, ਜਦਕਿ $211.20 rental assistance ਵੱਜੋਂ ਮਿਲਣਗੇ। ਬਾਕੀ ਦੀ ਜਾਣਕਾਰੀ ਇਸ ਹਫ਼ਤੇ ਦੀ ਰਿਪੋਰਟ ਵਿੱਚ ਸੁਣੋ

What's Your Reaction?

like

dislike

love

funny

angry

sad

wow