Report Of The Week 16, Jan 2025 | Gautam Kapil  | Radio Haanji

Report Of The Week 16, Jan 2025 | Gautam Kapil | Radio Haanji

Jan 16, 2025 - 13:04
 0  534  0
Host:-
Gautam Kapil

Dive into the week's top news with our podcast, delivering a concise roundup of global headlines, with a spotlight on key developments in Australia. Stay informed and engaged as we cover the most significant stories from around the world, providing a unique perspective on the latest events shaping our week."

ਸਾਲ 2025 ਦੀਆਂ safest airline ਸੇਵਾਵਾਂ ਦੀ ąØøą©‚ąØšą©€ ਵਿੱਚ Air NewZealand ਨੂੰ ਪਹਿਲਾ ਸ਄ਾਨ ਦਿੱਤਾ ਗਿਆ ਹੈ ਅਤੇ ąØ†ąØøąØŸą©ąØ°ą©‡ąØ²ą©€ąØ† ਦੀ ਸਭ ਤੋਂ ਵੱਔੀ ਹਵਾਈ ਉਔਾਣ ਕੰਪਨੀ Qantas ਨੂੰ ਦੂਸਰਾ ਸ਄ਾਨ ਮਿਲਿਆ ąØ¹ą©ˆą„¤ ਪਰ ąØœąØ¦ą©‹ąØ‚ safety ਦੀ ਗੱਲ ਆਉਂਦੀ ਹੈ ਤਾਂ Qantas ਕੋਲ ਪੁਰਾਣੇ ਹੋ ąØšą©ą©±ąØ•ą©‡ ąØœąØ¹ąØ¾ą©›ąØ¾ąØ‚ ਦਾ ਇੱਕ ਵੱਔਾ fleet ਹੈ, ąØœą©‹ ਚਿੰਤਾ ਦਾ ਵਿਸ਼ਾ ਹੈ

What's Your Reaction?

like

dislike

love

funny

angry

sad

wow