
ਰੇਡੀਓ ਹਾਂਜੀ ਦੀ ਇਸ ਖਾਸ ਪੇਸ਼ਕਸ਼ ਵਿੱਚ ਅਸੀਂ ਵਿਰਾਟ ਕੋਹਲੀ ਦੇ ਇੱਕ ਸਾਧਾਰਨ ਲੜਕੇ ਤੋਂ ਕਿੰਗ ਕੋਹਲੀ ਬਨਣ ਤੱਕ ਦਾ ਸਫਰ ਸਾਂਝਾ ਕਰ ਰਹੇ ਹਾਂ , ਵਿਰਾਟ ਕੋਹਲੀ ਕ੍ਰਿਕੇਟ ਦੀ ਦੁਨੀਆ ਵਿੱਚ ਸਿਰੇ ਦੇ ਖਿਡਾਰੀਆਂ ਵਿਚੋਂ ਇੱਕ ਹੈ ਜਿਸਨੇ ਆਪਣੀ ਸ਼ਾਨਦਾਰ ਖੇਡ ਨਾਲ ਭਾਰਤੀਆਂ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਆਪਣਾ ਫੈਨ ਬਣਾਇਆ ਹੈ, ਆਸ ਕਰਦੇ ਹਾਂ ਇਸ ਮਹਾਨ ਖਿਡਾਰੀ ਬਾਰੇ ਸਾਂਝੀ ਕੀਤੀ ਇਹ ਜਾਣਕਾਰੀ ਆਪ ਸਭ ਨੂੰ ਜ਼ਰੂਰ ਪਸੰਦ ਆਵੇਗੀ...
What's Your Reaction?






