
EP 1- ਨਵਾਬ ਕਪੂਰ ਸਿੰਘ ਦੇ ਨਾਮ ਨਾਲ ’ਨਵਾਬ’ ਕਿਵੇਂ ਤੇ ਕਿਉਂ ਲੱਗਾ? | Sikh History | Nadar Shah | Nawab Kapoor Singh | Radio Haanji Podcast
Host:-
Join our podcast for an exciting journey into Sikh history. Discover the brave stories of Nawab Kapoor Singh and the impact of Nadir Shah's invasion. Experience the heroism, challenges, and enduring legacy that shaped Sikh history into a tale of courage and inspiration.
ਸਿੱਖ ਇਤਿਹਾਸ ਦੁਨੀਆਂ ਦੇ ਸਭ ਤੋਂ ਦਿਲਚਸਪ ਇਤਿਹਾਸਾਂ ਵਿੱਚੋ ਇੱਕ ਹੈ, ਸਿੱਖ ਇਤਿਹਾਸ ਜਿੱਥੇ ਸ਼ਹਾਦਤਾਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਉੱਥੇ ਬਹਾਦਰੀ ਅਤੇ ਦਲੇਰੀ ਪੱਖੋਂ ਵੀ ਸਿਰਕੱਢ ਹੈ, ਇਸ ਪੌਡਕਾਸਟ ਵਿੱਚ ਅਸੀਂ ਇਤਿਹਾਸ ਦੇ ਕੁੱਝ ਪੱਖ ਛੋਹੇ ਹਨ, ਜਿੰਨ੍ਹਾਂ ਤੋਂ ਤੁਹਾਨੂੰ ਬਹੁਤ ਕੁੱਝ ਜਾਨਣ ਅਤੇ ਸਿੱਖਣ ਦਾ ਮੌਕਾ ਮਿਲੂਗਾ...
What's Your Reaction?






