Report Of The Week 16, Sept 2024 | Gautam Kapil  | Radio Haanji

Report Of The Week 16, Sept 2024 | Gautam Kapil | Radio Haanji

Sep 16, 2024 - 21:46
 0  669  0
Host:-
Gautam Kapil

Dive into the week's top news with our podcast, delivering a concise roundup of global headlines, with a spotlight on key developments in Australia. Stay informed and engaged as we cover the most significant stories from around the world, providing a unique perspective on the latest events shaping our week."

NSW ąØøąØŸą©‡ąØŸ ਨੂੰ ąØœą©‡ąØ•ąØ° ąØ†ąØøąØŸą©ąØ°ą©‡ąØ²ą©€ąØ† ਹੀ ਨਹੀਂ ਦੁਨੀਆਂ ਦੀ 'Toll Capital' ਕਹਿ ਲਿਆ ąØœąØ¾ąØµą©‡ ਤਾਂ ąØ•ą©ąØ ਵੀ ਗ਼ਲਤ ਨਹੀਂ ąØ¹ą©‹ąØµą©‡ąØ—ąØ¾ą„¤ ਨਿਊ ਸਾਊ਄ ਵੇਲਸ ਸਰਕਾਰ ਵੱਲੋਂ ਜੁਲਾਈ 2023 ਤੋਂ ąØœą©‚ąØØ 2024 ਤੱਕ ਦੇ ąØ…ą©°ąØ•ą©œą©‡ ąØœąØ¾ąØ°ą©€ ਕੀਤੇ ąØ—ąØ ąØ¹ąØØą„¤ ਇਸ ਪਿਛਲੇ ਇੱਕ ਸਾਲ ਵਿੱਚ ਸੂਬੇ ਦੇ ਲੋਕਾਂ ਨੇ ਲਗਭਗ $2.5 ਬਿਲੀਅਨ ਔਾਲਰ ąØŸą©‹ąØ² ąØŸą©ˆąØ•ąØøąØ¾ąØ‚ ਵਿੱਚ ਉਔਾ ਦਿੱਤੇ ąØ¹ąØØą„¤ ਸਰਕਾਰ ਦੁਆਰਾ $10,000 ਔਾਲਰ ąØœąØ¾ąØ‚ ਵੱਧ ਰਕਮ Toll Taxes ਵਿੱਚ ਦੇਣ ਵਾਲੇ ਸਿਖਰਲੇ 1000 ਲੋਕਾਂ ਦੀ ਇੱਕ ąØøą©‚ąØšą©€ ਤਿਆਰ ਕੀਤੀ ąØ—ąØˆ ਹੈ

What's Your Reaction?

like

dislike

love

funny

angry

sad

wow