'ਮਨੁੱਖਤਾ ਦੀ ਸੇਵਾ' ਵਾਲ਼ੇ Gurpreet Singh Mintu ਨੇ ਆਪਣਾ ਪਿਛੋਕੜ ਤੇ ਦਿਲ ਦੇ ਵਲਵਲੇ ਕੀਤੇ ਸਾਂਝੇ
ਮਨੁੱਖਤਾ ਦੀ ਸੇਵਾ ਸੰਸਥਾ ਦੇ ਬਾਨੀ ਤੇ ਉਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ ਨੇ ਆਪਣੇ ਪਹਿਲੇ ਆਸਟ੍ਰੇਲੀਅਨ ਦੌਰੇ ਦੌਰਾਨ ਰੇਡੀਓ ਹਾਂਜੀ ਦੇ ਇਸ ਵਿਸ਼ੇਸ਼ ਪੋਡਕਾਸਟ ਵਿੱਚ ਆਪਣੇ ਪਿਛੋਕੜ, ਸੰਸਥਾ ਦੇ ਉਦੇਸ਼ ਅਤੇ ਟੀਚਿਆਂ ਦੇ ਨਾਲ਼-ਨਾਲ਼ ਆਪਣੇ ਦਿਲ ਦੇ ਵਲਵਲੇ ਵੀ ਸਾਂਝੇ ਕੀਤੇ
What's Your Reaction?






