ਵੱਡਾ ਘੱਲੂਘਾਰਾ - Wadda Ghallughara - Preetam Singh Rupal - Gautam Kapil

ਵੱਡਾ ਘੱਲੂਘਾਰਾ - Wadda Ghallughara - Preetam Singh Rupal - Gautam Kapil

Feb 9, 2025 - 01:52
 0  42  1
Host:-
Gautam Kapil
Pritam Singh Rupal

In this episode of Des Punjab Ki Gal Kiche on Radio Haanji, Gautam Kapil and Preetam Singh Rupal discussed Wadda Ghallughara, one of the darkest chapters in Punjab’s history. The term refers to the large-scale massacre of Sikhs by Ahmad Shah Abdali’s forces in 1762. Thousands of men, women, and children were brutally killed in this tragic event, but despite the devastation, the Sikh community displayed immense resilience and strength. The discussion highlights the historical significance of this event and its impact on Punjab’s struggle for survival and identity.

ਸਿੱਖ ਇਤਿਹਾਸ ਵਿੱਚ ਦੋ ਵੱਡੇ ਘੱਲੂਘਾਰੇ ਮੰਨੇ ਗਏ ਹਨ। ਘੱਲੂਘਾਰੇ ਦਾ ਸ਼ਾਬਦਿਕ ਅਰਥ ਤਬਾਹੀ ਤੇ ਸਰਵਨਾਸ਼ ਵਰਗੇ ਸ਼ਬਦਾਂ ਤੋਂ ਲਿਆ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘Holocaust’ ਵੀ ਕਿਹਾ ਜਾਂਦਾ ਹੈ।

ਇਤਿਹਾਸਕ ਵੇਰਵਿਆਂ ਮੁਤਾਬਕ ਮਈ-ਜੂਨ 1746 ਈਸਵੀ ਵਿੱਚ ਪਹਿਲਾ ਅਤੇ ਫਰਵਰੀ 1762 ਈਸਵੀ ਵਿੱਚ ਦੂਜਾ ਘੱਲੂਘਾਰਾ ਹੋਇਆ ਸੀ। ਪਹਿਲੇ ਨੂੰ ਛੋਟਾ ਘੱਲੂਘਾਰਾ ਤੇ ਦੂਸਰੇ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਵੱਡੇ ਘੱਲੂਘਾਰੇ ਬਾਰੇ ਘੋਖ ਕਰਦੀ ਪ੍ਰੀਤਮ ਸਿੰਘ ਰੁਪਾਲ ਨਾਲ ਗੱਲਬਾਤ - ਪ੍ਰੋਗਰਾਮ  "ਇੱਕ ਦੇਸ ਪੰਜਾਬ ਕੀ ਗੱਲ ਕੀਚੈ"

What's Your Reaction?

like

dislike

love

funny

angry

sad

wow