08 Jan, World NEWS - Ranjodh Singh -  Radio Haanji

08 Jan, World NEWS - Ranjodh Singh - Radio Haanji

Jan 8, 2025 - 07:30
 0  334  0
Host:-
Ranjodh Singh

08-jan-world-news-ranjodh-singh-radio-haanji

ąØšą©€ąØØ ā€™ąØš ਤਿੱਬਤ ਦੀ ਖੁਦਮੁਖਤਿਆਰੀ ਵਾਲੇ ਇਲਾਕੇ ਦੇ ਸ਼ਹਿਰ ąØøąØ¼ąØæąØ—ąØ¾ąØœąØ¼ą©‡ ਵਿੱਚ 6.8 ਦੀ ਸ਼ਿੱਦਤ ਨਾਲ ąØ­ą©‚ąØšąØ¾ąØ² ਆਇਆ, ਜਿਸ ਕਾਰਨ ąØœąØæą©±ąØ„ą©‡ 126 ਵਿਅਕਤੀਆਂ ਦੀ ਮੌਤ ਹੋ ąØ—ąØˆ, ਉੱ਄ੇ 188 ąØœąØ£ą©‡ ąØœąØ¼ąØ–ąØ®ą©€ ਹੋ ąØ—ąØą„¤ ąØ­ą©‚ąØšąØ¾ąØ² ਦੇ ąØąØŸąØ•ą©‡ ਗੁਆਂਢੀ ਮੁਲਕ ਨੇਪਾਲ ā€™ąØš ਵੀ ਮਹਿਸੂਸ ਕੀਤੇ ąØ—ąØą„¤ ਖੇਤਰੀ ਆਫ਼ਤ ąØŖą©ąØ°ąØ¬ą©°ąØ§ąØØ ਮੁੱਖ ਦਫ਼ਤਰ ਮੁਤਾਬਕ ਇਹ ąØ­ą©‚ąØšąØ¾ąØ² ąØøąØ¼ąØæąØ—ąØ¾ąØœąØ¼ą©‡ ਦੀ ਔਿੰਗਰੀ ąØ•ąØ¾ąØŠąØ‚ąØŸą©€ ā€™ąØš ਸਵੇਰੇ 9.05 ąØµąØœą©‡ ąØ†ąØ‡ąØ†ą„¤ ਹਾਲਾਂਕਿ, ਅਮਰੀਕਾ ਦੀ ąØœą©€ąØ“ąØ²ą©ŒąØœą©€ąØ•ąØ² ਸਰਵਿਸ ਨੇ ąØ­ą©‚ąØšąØ¾ąØ² ਦੀ ਤੀਬਰਤਾ 7.1 ਦੱਸੀ ąØ¹ą©ˆą„¤ ਮੁਲਕ ਦੀ ਖ਼ਬਰ ąØąØœą©°ąØøą©€ ā€˜ąØøąØ¼ąØæąØØąØ¹ą©ąØ†ā€™ ਮੁਤਾਬਕ ąØ°ąØ¾ąØøąØ¼ąØŸąØ°ąØŖąØ¤ą©€ ਸ਼ੀ ąØœąØæąØØąØŖąØæą©°ąØ— ਨੇ ąØŖą©ąØ°ąØ­ąØ¾ąØµąØæąØ¤ ਇਲਾਕਿਆਂ ਵਿੱਚ ਰਾਹਤ ਤੇ ąØ¬ąØšąØ¾ąØ… ąØ•ąØ¾ąØ°ąØœ ąØšąØ²ąØ¾ąØ‰ąØ£ ਦੇ ਹੁਕਮ ਦਿੱਤੇ ąØ¹ąØØą„¤ ąØ­ą©‚ąØšąØ¾ąØ² ਮਗਰੋਂ ąØšą©€ąØØ ਦੇ ąØ­ą©‚ąØšąØ¾ąØ² ąØŖą©ąØ°ąØ¬ą©°ąØ§ąØØ ਵਿਭਾਗ ਨੇ ਲੈਵਲ-2 ਦੀ ąØąØ®ąØ°ąØœą©ˆąØ‚ąØøą©€ ਸੇਵਾ ਸ਼ੁਰੂ ਕਰਦਿਆਂ ąØŖą©ąØ°ąØ­ąØ¾ąØµąØæąØ¤ ਄ਾਂ ’ਤੇ ਸਹਾਇਤਾ ąØŸą©€ąØ® ąØ­ą©‡ąØœą©€ą„¤

Ā 

What's Your Reaction?

like

dislike

love

funny

angry

sad

wow