ਫ਼ਿਲਮ "40 ਦਿਨ" ਪੰਜਾਬੀ ਸਿਨੇਮਾ ਲਈ ਇੱਕ ਨਵੇਂ ਅਧਿਆਏ ਦੀ ਸ਼ਰੂਆਤ - ਗੁਰਪ੍ਰੀਤ ਧੁੱਗਾ
Radio Haanji ਦੀ ਇਸ ਖ਼ਾਸ ਮੁਲਾਕਾਤ ਵਿੱਚ ਮਿਲੋ ਲੇਖਕ ਗੁਰਪ੍ਰੀਤ ਧੁੱਗਾ ਨਾਲ, ਜਿਨ੍ਹਾਂ ਨੇ ਫ਼ਿਲਮ "40 ਦਿਨ" ਨੂੰ ਪੰਜਾਬੀ ਸਿਨੇਮਾ ਲਈ ਇੱਕ ਨਵੇਂ ਅਧਿਆਏ ਦੀ ਸ਼ਰੂਆਤ ਕਰਾਰ ਦਿੱਤਾ ਹੈ।
ਇਸ ਇੰਟਰਵਿਊ ਦੌਰਾਨ ਗੁਰਪ੍ਰੀਤ ਧੁੱਗਾ ਨੇ ਫ਼ਿਲਮ ਦੀ ਸੋਚ, ਇਸ ਦੇ ਪਿੱਛੇ ਦਾ ਮਕਸਦ, ਪੰਜਾਬੀ ਫ਼ਿਲਮ ਇੰਡਸਟਰੀ ਦੀ ਮੌਜੂਦਾ ਸਥਿਤੀ ਅਤੇ "40 ਦਿਨ" ਤੋਂ ਦਰਸ਼ਕਾਂ ਦੀਆਂ ਉਮੀਦਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ।
Radio Haanji, where stories come alive, and voices matter. From powerful podcasts to exclusive interviews, we bring you content that connects, inspires, and entertains.
What's Your Reaction?