ਸਾਡੀ ਫ਼ਿਲਮ (40 ਦਿਨ) ਦੇਖ ਕੇ ਤੁਸੀਂ motivated ਫੀਲ ਕਰੋਗੇ" Director - Tarnvir Singh Jagpal
ਪੰਜਾਬੀ ਸਿਨੇਮਾ ਨੂੰ 'Rabb Da Radio' ਅਤੇ 'Daana Paani' ਵਰਗੀਆਂ ਬਿਹਤਰੀਨ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ Tarnvir Singh Jagpal ਨਾਲ ਖਾਸ ਗੱਲਬਾਤ! ????
ਇਸ Exclusive ਇੰਟਰਵਿਊ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਦੀ ਆ ਰਹੀ ਬਹੁਤ ਹੀ ਉਡੀਕੀ ਜਾਣ ਵਾਲੀ ਫ਼ਿਲਮ "40 ਦਿਨ" ਬਾਰੇ। ਇਹ ਫ਼ਿਲਮ ਕਿਵੇਂ ਬਣੀ, ਇਸਦੇ ਪਿੱਛੇ ਕੀ ਸੋਚ ਸੀ, ਅਤੇ ਇਹ ਕਹਾਣੀ ਤੁਹਾਨੂੰ ਕਿਵੇਂ ਜ਼ਿੰਦਗੀ ਵਿੱਚ ਹਾਰ ਨਾ ਮੰਨਣ ਲਈ ਪ੍ਰੇਰਿਤ (Motivate) ਕਰੇਗੀ — ਇਹ ਸਭ ਕੁਝ ਖੁਦ ਡਾਇਰੈਕਟਰ ਸਾਹਿਬ ਕੋਲੋਂ ਸੁਣੋ।
Radio Haanji, where stories come alive, and voices matter. From powerful podcasts to exclusive interviews, we bring you content that connects, inspires, and entertains.
What's Your Reaction?