13 Jan, World NEWS - Ranjodh Singh -  Radio Haanji

13 Jan, World NEWS - Ranjodh Singh - Radio Haanji

Jan 13, 2025 - 09:21
 0  182  0
Host:-
Ranjodh Singh

Stay informed with Radio Haanji's World News section, where we bring you the latest and most important international stories. From global politics and economic developments to cultural events and groundbreaking innovations, we cover it all. Tune in to stay connected with the world, gain new perspectives, and understand how global events impact your life. Your window to the world starts here, only on Radio Haanji.

ਅਮਰੀਕਾ ਦੇ ਲਾਸ ąØąØ‚ąØœąØ²ąØø ąØ•ąØ¾ąØŠąØ‚ąØŸą©€ ਕੋਰੋਨਰ ਦੇ ਦਫ਼ਤਰ ਨੇ ąØœą©°ąØ—ąØ²ąØ¾ąØ‚ ā€™ąØš ਲੱਗੀ ਭਿਆਨਗ ਅੱਗ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 16 ਹੋਣ ਦੀ ąØŖą©ąØøąØ¼ąØŸą©€ ਕੀਤੀ ਹੈ ਹਾਲਾਂਕਿ ਰਾਹਤ ਤੇ ąØ¬ąØšąØ¾ąØ… ਕਰਮੀ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ā€™ąØš ਲੱਗੇ ąØ¹ą©‹ąØ ąØ¹ąØØą„¤
ਦਫ਼ਤਰ ਵੱਲੋਂ ąØœąØ¾ąØ°ą©€ ਬਿਆਨ ā€™ąØš ਕਿਹਾ ਗਿਆ ਹੈ ਕਿ ਕੁੱਲ 16 ਲੋਕਾਂ ਦੀ ਮੌਤ ਹੋ ąØšą©ą©±ąØ•ą©€ ਹੈ ąØœąØæąØØą©ąØ¹ąØ¾ąØ‚ ā€™ąØšą©‹ąØ‚ ਪੰਜ ਦੀ ਮੌਤ ąØŖą©ˆąØ²ąØæąØøą©‡ąØ”ąØœąØ¼ ąØœąØ¦ąØ•ąØæ 11 ਦੀ ਮੌਤ ਈਟੌਨ ਇਲਾਕੇ ā€™ąØš ąØ¹ą©‹ąØˆ ąØ¹ą©ˆą„¤ ਇਸ ਤੋਂ ਪਹਿਲਾਂ 11 ąØœąØ£ąØæąØ†ąØ‚ ਦੀ ਮੌਤ ਦੀ ąØŖą©ąØøąØ¼ąØŸą©€ ਕੀਤੀ ąØ—ąØˆ ਸੀ ਪਰ ਅਧਿਕਾਰੀਆਂ ਨੇ ਕਿਹਾ ਸੀ ਕਿ ąØ®ą©ąØ°ąØæąØ¤ąØ•ąØ¾ąØ‚ ਦੀ ਗਿਣਤੀ ਵੱਧ ਸਕਦੀ ąØ¹ą©ˆą„¤ ਅਧਿਕਾਰੀਆਂ ਨੇ ਇੱਕ ਕੇਂਦਰ ਸ਄ਾਪਤ ਕੀਤਾ ਹੈ ąØœąØæą©±ąØ„ą©‡ ਲੋਕ ਗੁੰਮਸ਼ੁਦਗੀ ਦੀ ąØ°ąØæąØŖą©‹ąØ°ąØŸ ਦਰਜ ਕਰਵਾ ਸਕਦੇ ąØ¹ąØØą„¤

What's Your Reaction?

like

dislike

love

funny

angry

sad

wow