20 Jan, World NEWS - Ranjodh Singh -  Radio Haanji

20 Jan, World NEWS - Ranjodh Singh - Radio Haanji

Jan 20, 2025 - 12:53
 0  605  0
Host:-
Ranjodh Singh

Stay informed with Radio Haanji's World News section, where we bring you the latest and most important international stories. From global politics and economic developments to cultural events and groundbreaking innovations, we cover it all. Tune in to stay connected with the world, gain new perspectives, and understand how global events impact your life. Your window to the world starts here, only on Radio Haanji.

ਔੋਨਲਔ ਟਰੰਪ ਸੋਮਵਾਰ ਨੂੰ ਅਮਰੀਕਾ ਦੇ 47ਵੇਂ ąØ°ąØ¾ąØ¶ąØŸąØ°ąØŖąØ¤ą©€ ąØµąØœą©‹ąØ‚ ਹਲਫ਼ ąØ²ą©ˆąØ£ąØ—ą©‡ą„¤ ਉਹ ਆਪਣੇ ਪਰਿਵਾਰ ਨਾਲ ąØµąØ¾ąØ¶ąØæą©°ąØ—ąØŸąØØ ਔੀਸੀ ਪਹੁੰਚ ąØ—ąØ ਹਨ ਅਤੇ ąØœąØ¶ąØØąØ¾ąØ‚ ਦੇ ąØŖą©ąØ°ą©‹ąØ—ąØ°ąØ¾ąØ®ąØ¾ąØ‚ ਵਿੱਚ ਸ਼ਿਰਕਤ ਕਰ ਰਹੇ ąØ¹ąØØą„¤ ਟਰੰਪ ਨੇ ਆਪਣੇ ąØšą©‹ąØ£ ąØŖą©ąØ°ąØšąØ¾ąØ° ਦੌਰਾਨ ਕਿਹਾ ਸੀ ਕਿ ਉਹ ąØšą©€ąØØ, ąØ•ą©ˆąØØą©‡ąØ”ąØ¾ ਅਤੇ ਭਾਰਤ ਉੱਤੇ ਵਾਧੂ ąØŸą©ˆąØ•ąØø ਲਗਾਉਣਗੇ, ਪਰ ਹੁਣ ਉਹ ਦੇਖ ਰਹੇ ਹਨ ਕਿ ਆਪਣੇ ਸਲਾਹਕਾਰਾਂ ਨਾਲ ਗੱਲ ਕਰਕੇ ąØšą©€ąØØ ਅਤੇ ਭਾਰਤ ਦਾ ਦੌਰਾ ਕਰਨ ਦੀ ąØÆą©‹ąØœąØØąØ¾ ਬਣਾਈ ਜਾ ਰਹੀ ąØ¹ą©ˆą„¤ ਟਰੰਪ ąØ…ąØŖąØ°ą©ˆąØ² ąØœąØ¾ąØ‚ ਬਾਅਦ ਵਿੱਚ ਭਾਰਤ ਦਾ ਦੌਰਾ ਕਰ ਸਕਦੇ ਹਨ, ਅਤੇ ਸੰਭਾਵਨਾ ਹੈ ਕਿ ਉਹ ąØŖą©ąØ°ąØ§ąØ¾ąØØ ਮੰਤਰੀ ਨਰਿੰਦਰ ਮੋਦੀ ਨੂੰ ąØµą©ąØ¹ąØ¾ąØˆąØŸ ਹਾਊਸ ਵਿਚ ਮਿਲਣ ਦਾ ਸੱਦਾ ਦੇ ਸਕਦੇ ąØ¹ąØØą„¤Ā 

ਭਾਰਤ ਨੇ ਟਰੰਪ ਦੇ ਹਲਫ਼ਦਾਰੀ ਸਮਾਗਮ ਵਿੱਚ ਵਿਦੇਸ਼ ਮੰਤਰੀ ਐੱਸ ąØœą©ˆąØ¶ą©°ąØ•ąØ° ਨੂੰ ąØ­ą©‡ąØœąØ£ ਦਾ ਫੈਸਲਾ ਕੀਤਾ ąØ¹ą©ˆą„¤ ąØ•ą©ąØ ਦਿਨ ਪਹਿਲਾਂ, ਟਰੰਪ ਨੇ ąØšą©€ąØØą©€ ąØ°ąØ¾ąØ¶ąØŸąØ°ąØŖąØ¤ą©€ ਸ਼ੀ ąØœąØæąØØąØŖąØæą©°ąØ— ਨਾਲ ਗੱਲਬਾਤ ਕੀਤੀ ਅਤੇ ąØ‰ąØØą©ąØ¹ąØ¾ąØ‚ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ, ਜਿਸ ਦੇ ąØØąØ¤ą©€ąØœą©‡ ąØµą©±ąØœą©‹ąØ‚ ąØšą©€ąØØ ਨੇ ਉਪ ąØ°ąØ¾ąØ¶ąØŸąØ°ąØŖąØ¤ą©€ ਹਾਨ ąØœąØ¼ą©‡ąØ‚ąØ— ਨੂੰ ąØ­ą©‡ąØœąØæąØ† ਹੈ

What's Your Reaction?

like

dislike

love

funny

angry

sad

wow