
ਪੰਜਾਬ ਵਿੱਚ ਹੜ੍ਹਾਂ ਦੀ ਮਜੂਦਾ ਜਮੀਨੀ ਸਥਿਤੀ ਉੱਤੇ ਗੁਰਸ਼ਰਨ ਸਿੰਘ ਛੀਨਾ ਜੀ ਨਾਲ ਖਾਸ ਗੱਲਬਾਤ - Radio Haanji
Host:-

ਅੱਜ ਦੀ ਇਸ ਖਾਸ ਗੱਲਬਾਤ ਵਿੱਚ ਅਸੀਂ ਪੰਜਾਬ ਵਿੱਚ ਹੜ੍ਹਾਂ ਦੀ ਮਜੂਦਾ ਜਮੀਨੀ ਸਥਿਤੀ ਉੱਤੇ ਗੁਰਸ਼ਰਨ ਸਿੰਘ ਛੀਨਾ ਜੀ ਨਾਲ ਗੱਲਬਾਤ ਕਰਾਂਗੇ ਜੋ ਕਿ ਜਮੀਨੀ ਪੱਧਰ ਉੱਤੇ ਦਿਨ-ਰਾਤ ਸੇਵਾ ਨਿਭਾ ਰਹੇ ਹਨ ਅਤੇ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਹਾਲਾਤ ਕੀ ਹਨ ਅਤੇ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੈ ਅਤੇ ਰਾਹਤ ਕਾਰਜਾਂ ਦੀ ਕੀ ਸਥਿਤੀ ਹੈ
What's Your Reaction?






