ਅੱਜ ਦੀ ਇਸ ਖਾਸ ਗੱਲਬਾਤ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਪੰਜਾਬ ਦੀ ਬਹੁਤ ਹੀ ਮਸ਼ਹੂਰ ਹਸਤੀ ਡਾ. ਜਨਮੇਜਾ ਸਿੰਘ ਜੌਹਲ ਜੀ ਨਾਲ, ਜੋ ਕਿ ਬਹੁਤ ਪ੍ਰਸਿੱਧ ਲੇਖਕ ਅਤੇ ਫੋਟੋਗ੍ਰਾਫਰ ਹਨ, ਅੱਜ ਦੀ ਇਸ ਗੱਲਬਾਤ ਵਿੱਚ ਅਸੀਂ ਉਹਨਾਂ ਨੂੰ ਹੋਰ ਨੇੜਿਓਂ ਜਾਨਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਦੇ ਸਮੁੰਦਰ ਜਿੱਡੇ ਤਜ਼ਰਬੇ ਵਿੱਚੋਂ ਕੁੱਝ ਤਜ਼ਰਬੇ ਸਾਂਝੇ ਕਰਾਂਗੇ, ਜੋ ਵੀ ਲੋਕ ਕਲਾ, ਸਾਹਿਤ, ਫੋਟੋਗ੍ਰਾਫੀ, ਟ੍ਰੈਵਲਿੰਗ ਜਾਂ ਕ੍ਰਿਏਟਿਵਿਟੀ ਨੂੰ ਪਿਆਰ ਕਰਦੇ ਹਨ ਇਹ ਗੱਲਬਾਤ ਉਹਨਾਂ ਲਈ ਕਿਸੇ ਮਾਸਟਰ ਕਲਾਸ ਤੋਂ ਘੱਟ ਨਹੀਂ, ਆਸ ਕਰਦੇ ਹਾਂ ਆਪ ਸਭ ਨੂੰ ਪਸੰਦ ਆਵੇਗੀ
What's Your Reaction?