18 Dec, World NEWS - Ranjodh Singh -  Radio Haanji

18 Dec, World NEWS - Ranjodh Singh - Radio Haanji

Dec 18, 2024 - 06:34
 0  182  0
Host:-
Ranjodh Singh

Stay informed with Radio Haanji's World News section, where we bring you the latest and most important international stories. From global politics and economic developments to cultural events and groundbreaking innovations, we cover it all. Tune in to stay connected with the world, gain new perspectives, and understand how global events impact your life. Your window to the world starts here, only on Radio Haanji.

ąØ•ą©ˆąØØą©‡ąØ”ąØ¾ ਦੀ ਉਪ ąØŖą©ąØ°ąØ§ąØ¾ąØØ ਮੰਤਰੀ ਤੇ ਵਿੱਤ ਮੰਤਰੀ ąØ•ą©ąØ°ąØæąØøąØŸą©€ąØ† ąØ«ąØ°ą©€ąØ²ą©ˆąØ‚ąØ”, ąØœą©‹ ąØŖą©ąØ°ąØ§ąØ¾ąØØ ਮੰਤਰੀ ਦੀ ਖਾਸ-ਮ-ਖਾਸ ਸੀ, ਵੱਲੋਂ ਬੀਤੇ ਦਿਨ ąØ…ąØšąØ¾ąØØąØ• ਦਿੱਤਾ ਅਸਤੀਫਾ ąØœąØØąØ¤ąØ• ਹੁੰਦੇ ਹੀ ਸਿਆਸੀ ਹਲਕਿਆਂ ਵਿੱਚ ąØŸąØ°ą©‚ąØ”ą©‹ ਸਰਕਾਰ ਦੇ ਭਵਿੱਖ ਬਾਰੇ ąØ•ąØæąØ†ąØøąØ…ąØ°ąØ¾ąØˆąØ†ąØ‚ ਸ਼ੁਰੂ ਹੋ ąØ—ąØˆąØ†ąØ‚ą„¤ ਆਮ ąØšą©‹ąØ£ąØ¾ąØ‚ ਤੋਂ 10 ਮਹੀਨੇ ਪਹਿਲਾਂ ਬਣਿਆ ਇਹ ਸਿਆਸੀ ąØøą©°ąØ•ąØŸ ਨੇ ਦੇਸ਼ ਨੂੰ ਮੱਧਕਾਲੀ ąØšą©‹ąØ£ąØ¾ąØ‚ ਵੱਲ ਲਿਜਾ ਸਕਦਾ ąØ¹ą©ˆą„¤ ਵਿੱਤ ਮੰਤਰੀ ਨੇ ਬੀਤੇ ਦਿਨ ਹਾਊਸ ਆਫ ąØ•ąØ¾ąØ®ąØØąØœąØ¼ ਵਿੱਚ ਵਿੱਤੀ ਹਾਲਾਤ ਸਬੰਧੀ ਵਿਸ਄ਾਰਤ ąØœąØ¾ąØ£ąØ•ąØ¾ąØ°ą©€ ਦੇਣ ਤੋਂ ąØ•ą©ąØ ąØ˜ą©°ąØŸą©‡ ਪਹਿਲਾਂ ਅਹੁਦੇ ਤੋਂ ਪਾਸੇ ਹੋਣ ਦਾ ਐਲਾਨ ਕਰਕੇ ਜਸਟਿਨ ąØŸąØ°ą©‚ąØ”ą©‹ ਦੀ ਲੀਔਰਸ਼ਿਪ ਨੂੰ ਸ਼ੱਕ ਦੇ ąØ˜ą©‡ąØ°ą©‡ ā€™ąØš ąØ–ą©œą©ąØ¹ąØ¾ ਕਰ ਦਿੱਤਾ ąØøą©€ą„¤

What's Your Reaction?

like

dislike

love

funny

angry

sad

wow