17 Dec, World NEWS - Gautam Kapil -  Radio Haanji

17 Dec, World NEWS - Gautam Kapil - Radio Haanji

Dec 17, 2024 - 06:20
 0  505  0
Host:-
Gautam Kapil

Stay informed with Radio Haanji's World News section, where we bring you the latest and most important international stories. From global politics and economic developments to cultural events and groundbreaking innovations, we cover it all. Tune in to stay connected with the world, gain new perspectives, and understand how global events impact your life. Your window to the world starts here, only on Radio Haanji.

ąØ•ą©ˆąØØą©‡ąØ”ąØ¾ ਦੀ ਉਪ ąØŖą©ąØ°ąØ§ąØ¾ąØØ ਮੰਤਰੀ ਅਤੇ ਵਿੱਤ ਮੰਤਰੀ, ąØ•ąØ°ąØæąØøąØŸą©€ąØ† ąØ«ąØ°ą©€ąØ²ą©ˆąØ‚ąØ” ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ąØ¹ą©ˆą„¤ ਇਹ ਫੈਸਲਾ ਉਸ ਸਮੇਂ ਆਇਆ ąØœąØ¦ą©‹ąØ‚ ਮੁਲਕ ਦੇ ąØŖą©ąØ°ąØ§ąØ¾ąØØ ਮੰਤਰੀ ਜਸਟਿਨ ąØŸąØ°ą©‚ąØ”ą©‹ ਅਤੇ ąØ«ąØ°ą©€ąØ²ą©ˆąØ‚ąØ” ąØµąØæąØšąØ¾ąØ²ą©‡ ąØ•ąØˆ ਦਿਨਾਂ ਤੋਂ ਕਸ਼ੀਦਗੀ ąØœąØ¾ąØ°ą©€ ąØøą©€ą„¤ ਅਸਤੀਫ਼ੇ ਦੇ ਬਾਅਦ, ąØ«ąØ°ą©€ąØ²ą©ˆąØ‚ąØ” ਨੇ ਕਿਹਾ ਕਿ ਉਹ ਅਗਲੀ ąØšą©‹ąØ£ ਵਿੱਚ ਆਪਣੇ ਪੁਰਾਣੇ ਹਲਕੇ ਤੋਂ ਹੀ ąØšą©ąØ£ąØ¾ąØ… ąØ²ą©œą©‡ąØ—ą©€ą„¤ ਇਸ ਤੋਂ ਪਹਿਲਾਂ, ąØ•ą©ˆąØØą©‡ąØ”ąØ¾ ਦੇ ਆਵਾਸ ਮੰਤਰੀ ਸਿਆਨ ąØ«ąØ°ą©‡ąØœąØ° ਨੇ ਵੀ ਅਸਤੀਫ਼ਾ ਦਿੱਤਾ ąØøą©€ą„¤ ਇਹ ਦੋਹਾਂ ਅਸਤੀਫ਼ੇ ąØŸąØ°ą©‚ąØ”ą©‹ ਦੀ ਸਰਕਾਰ ਲਈ ਖ਼ਤਰੇ ਦਾ ਸੰਕੇਤ ਮੰਨੇ ਜਾ ਰਹੇ ąØ¹ąØØą„¤

What's Your Reaction?

like

dislike

love

funny

angry

sad

wow