ਖਡੂਰ ਸਾਹਿਬ ਚੱਲ ਰਿਹਾ ਵਿਦਿਆ ਦਾ ਕੁੰਭ | ਬਾਬਾ ਸੇਵਾ ਸਿੰਘ ਜੀ ਨਾਲ ਖ਼ਾਸ ਗੱਲਬਾਤ
Welcome to Haanji Podcast, where stories come alive, and voices matter. From powerful podcasts to exclusive interviews, we bring you content that connects, inspires, and entertains.
ਇਸ ਖ਼ਾਸ ਮੁਲਾਕਾਤ ਵਿੱਚ ਅਸੀਂ ਬਾਬਾ ਸੇਵਾ ਸਿੰਘ ਜੀ (ਕਾਰ ਸੇਵਾ, ਖਡੂਰ ਸਾਹਿਬ) ਨਾਲ ਖਡੂਰ ਸਾਹਿਬ ਵਿਖੇ ਚੱਲ ਰਹੇ 'ਵਿਦਿਆ ਦੇ ਕੁੰਭ' ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਹੈ। ਜਾਣੋ ਕਿਵੇਂ ਨਿਸ਼ਾਨ-ਏ-ਸਿੱਖੀ ਅਤੇ ਹੋਰ ਵਿਦਿਅਕ ਅਦਾਰੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸੰਵਾਰ ਰਹੇ ਹਨ, ਅਤੇ ਪੇਂਡੂ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਖੇਡਾਂ ਨਾਲ ਜੋੜ ਰਹੇ ਹਨ।
What's Your Reaction?