
Tune in to Kitaab Kahani for your daily dose of narrative brilliance, where stories are woven with precision to spark imagination and curiosity.
ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦਾ ਸਭ ਬੁਰਾ ਦੌਰ ਉਹ ਹੁੰਦਾ ਹੈ ਜਦੋਂ ਉਹ ਕੁੱਝ ਹਾਸਿਲ ਕਰਨ ਲਈ ਦਿਨ-ਰਾਤ ਮਿਹਨਤ ਕਰਦਾ ਹੈ, ਹਰ ਰੋਜ਼ ਨਵੀਂ ਆਸ ਲੈ ਕੇ ਘਰੋਂ ਨਿਕਲਦਾ ਹੈ ਤੇ ਸ਼ਾਮੀ ਖਾਲੀ ਹੱਥ ਘਰ ਮੁੜ ਆਉਂਦਾ ਹੈ, ਲਗਾਤਾਰ ਚਲਦਾ ਇਹ ਸਿਲਸਲਾ ਬੰਦੇ ਨੂੰ ਤੋੜ੍ਹ ਦੇਂਦਾ ਹੈ ਤੇ ਉਹ ਜ਼ਿੰਦਗੀ ਨੂੰ ਬੋਝ ਸਮਝ ਕੇ ਗਲਤ ਫੈਸਲੇ ਲੈ ਲੈਂਦਾ ਹੈ, ਅੱਜ ਦੀ ਕਹਾਣੀ ਵੀ ਅਜਿਹੇ ਸੰਘਰਸ਼ ਦੀ ਕਹਾਣੀ ਹੈ ਜਾਂ ਫਿਰ ਸਾਡੇ ਤੁਹਾਡੇ ਸੰਘਰਸ਼ ਦੀ ਕਹਾਣੀ ਹੈ
What's Your Reaction?






