Divorce vs Separation: Legal Marriage ਤੋਂ ਲੈ ਕੇ Divorce ਤੱਕ | Legalities Explained by Ajay Bansal
Radio Haanji, where stories come alive, and voices matter. From powerful podcasts to exclusive interviews, we bring you content that connects, inspires, and entertains.
ਆਸਟ੍ਰੇਲੀਆ ਵਿੱਚ ਵਿਆਹ, Separation ਅਤੇ ਤਲਾਕ (Divorce) ਨਾਲ ਜੁੜੇ ਕਾਨੂੰਨ ਕੀ ਹਨ? ਬਹੁਤ ਸਾਰੇ ਲੋਕਾਂ ਨੂੰ Divorce ਅਤੇ Separation ਵਿਚਲੇ ਅਸਲੀ ਕਾਨੂੰਨੀ ਫਰਕ ਬਾਰੇ ਜਾਣਕਾਰੀ ਨਹੀਂ ਹੁੰਦੀ। ਇਸ ਖਾਸ ਐਪੀਸੋਡ ਵਿੱਚ, Host Ranjodh Singh ਦੀ ਗੱਲਬਾਤ ਹੋ ਰਹੀ ਹੈ ਉੱਘੇ ਵਕੀਲ Ajay Bansal (Bansal Lawyers) ਜੀ ਨਾਲ, ਜੋ ਆਸਟ੍ਰੇਲੀਆ ਦੇ Family Law ਬਾਰੇ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਨ
What's Your Reaction?