ਕਸ਼ਮੀਰ ਮਸਲੇ 'ਤੇ ਭਾਰਤ ਅਤੇ ਪਾਕਿਸਤਾਨ ਨਾਲ ਮਿਲ ਕੇ ਹੱਲ ਲੱਭਣ ਦੀ ਟਰੰਪ ਦੀ ਪੇਸ਼ਕਸ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਤਾਜ਼ਾ ਜੰਗਬੰਦੀ ਦੀ ਤਾਰੀਫ਼ ਕਰਦਿਆਂ ਕਸ਼ਮੀਰ ਮਸਲੇ ਦੇ ਹੱਲ ਲਈ ਦੋਵਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ceasefire ਪਹਿਲਗਾਮ 'ਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਹੋਈ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਭਾਰਤ ਨੇ ਇਸ ਹਮਲੇ ਦੇ ਜਵਾਬ ਵਿੱਚ "ਓਪਰੇਸ਼ਨ ਸਿੰਦੂਰ" ਲਾਂਚ ਕਰਦਿਆਂ ਪਾਕਿਸਤਾਨ ਦੇ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਤਾਜ਼ਾ ਜੰਗਬੰਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਕਸ਼ਮੀਰ ਮਸਲੇ ਦੇ ਹੱਲ ਲਈ ਦੋਵਾਂ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਨੇ Truth Social 'ਤੇ ਪੋਸਟ ਕਰਦਿਆਂ ਲਿਖਿਆ, "ਮੈਂ ਭਾਰਤ ਅਤੇ ਪਾਕਿਸਤਾਨ ਦੀ ਮਜ਼ਬੂਤ ਅਤੇ ਅਟੱਲ ਲੀਡਰਸ਼ਿਪ 'ਤੇ ਮਾਣ ਮਹਿਸੂਸ ਕਰਦਾ ਹਾਂ, ਜਿਸ ਨਾਲ ਇਹ ਸੰਭਵ ਹੋਇਆ ਕਿ ਹਜ਼ਾਰਾਂ ਲੋਕਾਂ ਦੀ ਜਾਨ ਬਚ ਸਕੀ।"
ਇਹ ਜੰਗਬੰਦੀ ਪਿਛਲੇ ਹਫ਼ਤੇ ਪਹਿਲਗਾਮ 'ਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਹੋਈ, ਜਿਸ ਵਿੱਚ 26 ਲੋਕ ਮਾਰੇ ਗਏ ਸਨ। ਇਸ ਹਮਲੇ ਦੇ ਜਵਾਬ ਵਿੱਚ ਭਾਰਤ ਨੇ "ਓਪਰੇਸ਼ਨ ਸਿੰਦੂਰ" ਲਾਂਚ ਕਰਦਿਆਂ ਪਾਕਿਸਤਾਨ ਦੇ ਫੌਜੀ ਟਿਕਾਣਿਆਂ 'ਤੇ ਹਮਲੇ ਕੀਤੇ।
ਜਦੋਂ ਕਿ ਟਰੰਪ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਧਾਉਣ ਅਤੇ ਕਸ਼ਮੀਰ ਮਸਲੇ ਦੇ ਹੱਲ ਲਈ ਮਿਲ ਕੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ, ਭਾਰਤ ਨੇ ਹਮੇਸ਼ਾ ਕਿਹਾ ਹੈ ਕਿ ਕਸ਼ਮੀਰ ਉਸਦਾ ਅਟੂਟ ਅੰਗ ਹੈ ਅਤੇ ਕਿਸੇ ਤੀਜੇ ਪੱਖ ਦੀ ਮਦਖ਼ਲ ਨੂੰ ਸਵੀਕਾਰ ਨਹੀਂ ਕਰੇਗਾ।
On Sunday, U.S. President Donald Trump praised the recent ceasefire between India and Pakistan, offering to collaborate with both nations to find a resolution to the longstanding Kashmir dispute. In a post on Truth Social, he expressed admiration for the "strong and unwavering leadership" of both countries, stating, "I am proud of India and Pakistan's leadership for understanding that it's time to stop the current attacks which could have led to the death and destruction of so many people."
The ceasefire follows a recent terrorist attack in Pahalgam, Indian-administered Kashmir, which resulted in 26 fatalities.In response, India launched "Operation Sindoor," targeting militant bases in Pakistan.
While President Trump's offer to mediate the Kashmir issue indicates a proactive approach, India has consistently maintained that Kashmir is an integral part of the country and has opposed third-party mediation.
The situation remains delicate, with both nations accusing each other of ceasefire violations shortly after the agreement.The international community continues to monitor the developments closely.
What's Your Reaction?






