
ਕਹਾਣੀ ਰੱਖੜੀ | Kahani Rakhri | Ranjodh Singh | Kitaab Kahani | Radio Haanji
Host:-
Tune in to Kitaab Kahani for your daily dose of narrative brilliance, where stories are woven with precision to spark imagination and curiosity.
ਉੱਤਲੀ ਨਿਗਾਹ ਨਾਲ ਵੇਖੀਏ ਤੇ ਦਿਨ-ਤਿਓਹਾਰ ਇੱਕ ਆਮ ਦਿਨ ਵਾਂਗ ਹੀ ਹੁੰਦੇ ਨੇ, ਪਰ ਜੇ ਥੋੜ੍ਹਾ ਜਿਹਾ ਧਿਆਨ ਨਾ ਸੋਚੀਏ ਤੇ ਇਹ ਤਿਓਹਾਰ ਸਾਡੀ ਜ਼ਿੰਦਗੀ ਵਿੱਚ ਬੜੀ ਅਹਿਮੀਅਤ ਰੱਖਦੇ ਨੇ, ਕਿਸੇ ਦਿਨ ਤਿਓਹਾਰ ਦੇ ਬਹਾਨੇ ਭੈਣ-ਭਰਾ, ਰਿਸ਼ਤੇਦਾਰ ਆਪਸ ਚ ਮਿਲ-ਗਿਲ ਲੈਂਦੇ ਨੇ, ਰੁੱਸੇ ਮੰਨ ਜਾਂਦੇ ਨੇ, ਤੇ ਇਕੱਠੇ ਹੋਣ ਦਾ ਇੱਕ ਮੌਕਾ ਮਿਲ ਜਾਂਦਾ ਜੋ ਕਿ ਸਾਡੀ ਬਿਜ਼ੀ ਜ਼ਿੰਦਗੀ ਵਿੱਚ ਹੁਣ ਮੁਮਕਿਨ ਨਹੀਂ ਹੋ ਪਾਉਂਦਾ, ਅੱਜ ਦੀ ਕਹਾਣੀ ਰੱਖੜੀ ਦੇ ਤਿਓਹਾਰ ਨੂੰ ਸਮਰਪਿਤ ਹੈ...
What's Your Reaction?






