
ਮਨਸੁੱਖ ਸਿੰਘ ਨੇ NSW ਸੂਬੇ ਵਿੱਚੋਂ HSC ਦੇ ਪੰਜਾਬੀ ਵਿਸ਼ੇ ਵਿੱਚ ਹਾਸਿਲ ਕੀਤਾ ਪਹਿਲਾ ਸਥਾਨ
Host:-

ਰੇਡੀਓ ਹਾਂਜੀ ਹੋਸਟ ਪ੍ਰੀਤਇੰਦਰ ਗਰੇਵਾਲ ਨੇ ਇਸ ਇੰਟਰਵਿਊ ਦੌਰਾਨ ਮਨਸੁੱਖ ਤੋਂ ਪੰਜਾਬੀ ਇਮਤਿਹਾਨ ਦੀ ਤਿਆਰੀ ਅਤੇ ਇਸਦੇ ਅੰਕਾਂ ਦਾ ਅੱਗੇ ਚੱਲਕੇ ਕੀ ਫਾਇਦਾ ਹੋ ਸਕਦਾ ਹੈ, ਸਬੰਧੀ ਸਵਾਲ ਵੀ ਪੁੱਛੇ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ...
ਮਨਸੁੱਖ ਸਿੰਘ ਲਈ ਪੂਰੇ ਨਿਊ ਸਾਊਥ ਵੇਲਜ਼ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਆਪਣੇ-ਆਪ ਵਿੱਚ ਇੱਕ ਵੱਡੀ ਤੇ ਮਾਣ ਵਾਲੀ ਗੱਲ ਹੈ ਜਿਸਦਾ ਸਿਹਰਾ ਉਹ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਾ ਹੈ। ਆਸਟ੍ਰੇਲੀਆ ਦਾ ਜੰਮਪਲ ਇਹ ਨੌਜਵਾਨ ਸਿਖਿਆ ਖੇਤਰ ਵਿੱਚ ਡਿਗਰੀ ਹਾਸਿਲ ਕਰਕੇ ਕਿਸੇ ਵਿਦਿਅਕ ਅਦਾਰੇ ਦੀ ਅਗਵਾਈ ਕਰਨਾ ਚਾਹੁੰਦਾ ਹੈ। ਪੌਂਡਜ਼ ਹਾਈ ਸਕੂਲ ਦੇ ਵਿਦਿਆਰਥੀ ਰਹਿ ਚੁੱਕੇ ਮਨਸੁੱਖ ਦੀ ਮਾਂ ਪਰਮਜੀਤ ਕੌਰ ਖੁਦ ਵੀ ਇੱਕ ਅਧਿਆਪਕ ਹਨ। ਰੇਡੀਓ ਹਾਂਜੀ ਹੋਸਟ ਪ੍ਰੀਤਇੰਦਰ ਗਰੇਵਾਲ ਨੇ ਇਸ ਇੰਟਰਵਿਊ ਦੌਰਾਨ ਮਨਸੁੱਖ ਤੋਂ ਪੰਜਾਬੀ ਇਮਤਿਹਾਨ ਦੀ ਤਿਆਰੀ ਅਤੇ ਇਸਦੇ ਅੰਕਾਂ ਦਾ ਅੱਗੇ ਚੱਲਕੇ ਕੀ ਫਾਇਦਾ ਹੋ ਸਕਦਾ ਹੈ, ਸਬੰਧੀ ਸਵਾਲ ਵੀ ਪੁੱਛੇ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ...
What's Your Reaction?






