Interview with Ninder Ghugianvi (ਨਿੰਦਰ ਘੁਗਿਆਣਵੀ) - Gautam Kapil - Radio Haanji

Interview with Ninder Ghugianvi (ਨਿੰਦਰ ਘੁਗਿਆਣਵੀ) - Gautam Kapil - Radio Haanji

Nov 19, 2024 - 15:30
 0  481  0
Host:-
Gautam Kapil

ਨਿੰਦਰ ਘੁਗਿਆਣਵੀ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿਖੇ ਸ੍ਰੀ ਰੌਸ਼ਨ ਲਾਲ ਦੇ ਘਰ ਸ੍ਰੀ ਮਤੀ ਰੂਪ ਰਾਣੀ ਦੀ ਕੁੱਖੋਂ 15 ਮਾਰਚ, 1975 ਨੂੰ ਹੋਇਆ। ਉਸਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ ਵਿੱਚੋਂ ਕੀਤੀ। ਸਾਹਿਤ ਵਿੱਚ ਪਾਏ ਯੋਗਦਾਨ ਲਈ ਅਦਾਰਾ ਹੁਣ ਵੱਲੋਂ ਇਹਨਾਂ ਨੂੰ ਸਾਲ 2018 ਲਈ ਪੁਰਸਕਾਰ ਦਿੱਤਾ ਗਿਆ।

ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਸਾਹਿਤਕਾਰ ਅਤੇ ਸੰਗੀਤ ਜਗਤ ਨਾਲ ਜੁੜੀ ਹਸਤੀ ਨਿੰਦਰ ਘੁਗਿਆਣਵੀ ਨਾਲ ਰੇਡੀਓ ਹਾਂਜੀ ਤੋਂ ਗੌਤਮ ਕਪਿਲ ਨਾਲ ਹੋਈ ਗੱਲਬਾਤ। ਨਿੰਦਰ ਘੁਗਿਆਣਵੀ ਦੀ ਪ੍ਰਸਿੱਧ ਸਵੈ-ਜੀਵਨੀ 'ਮੈਂ ਸਾਂ ਜੱਜ ਦਾ ਅਰਦਲੀ' ਦਾ ਭਾਰਤ ਦੀਆਂ 12 ਭਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ। ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 2020 ਦਾ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ।

What's Your Reaction?

like

dislike

love

funny

angry

sad

wow