ਕੀ ਤੁਸੀਂ 42.2 ਕਿਲੋਮੀਟਰ ਦੀ ਮੈਰਾਥਨ ਰੇਸ ਪੂਰੀ ਕਰ ਸਕਦੇ ਹੋ? ਅਗਰ ਹਾਂ ਤਾਂ ਕਿੰਨੇ ਘੰਟੇ ਵਿੱਚ?
TCS Sydney Marathon ਦੁਨੀਆਂ ਦੀ ਮੰਨੀ ਪ੍ਰਮੰਨੀ ਰੇਸ ਹੈ ਜਿਸ ਵਿੱਚ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਹਿੱਸਾ ਲੈਂਦੇ ਹਨ। ਇਸ ਵਾਰ ਦੀ ਰੇਸ ਵਿੱਚ ਪੰਜਾਬੀ ਭਾਈਚਾਰੇ ਖਾਸ ਕਰ 'ਰੂਹ ਪੰਜਾਬ ਦੀ' ਗਰੁੱਪ ਦੇ ਮੈਂਬਰਾਂ ਦੀ ਖਾਸ ਹਾਜ਼ਰੀ ਰਹੀ ਜਿੰਨਾ ਵਿੱਚੋਂ ਕਈਆਂ ਨੇ ਇਹ ਰੇਸ ਲੱਗਭਗ 4 ਘੰਟੇ ਦੇ ਸਮੇਂ ਵਿੱਚ ਪੂਰੀ ਕੀਤੀ। If you want to share any community profile, event or news, please feel free to send all the information (including photos) at info@haanji.com.au