ਆਸਟਰੇਲੀਆ ਏਅਰਪੋਰਟ 'ਤੇ ਡਿਪੋਰਟੇਸ਼ਨ: ਕਾਰਣ, ਗਲਤਫਹਮੀਆਂ ਤੇ ਹਕੀਕਤ - Viva Immigration - Radio Haanji
Host:-
ਕਈ ਸੋਸ਼ਲ ਮੀਡੀਆ ਦੇ ਉੱਤੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਲਈ ਹੁਣ ਆਸਾਨ ਹੋ ਗਿਆ ਵਾ ਸਿਸਟਮ ਉਹਨਾਂ ਨੂੰ ਆਟੋਮੈਟਿਕ PR ਮਿਲ ਜਾਊਗੀ ਪਰ ਇਹ ਸਭ ਏਨਾ ਆਸਾਨ ਨਹੀਂ ਇਹਦੇ ਬਾਰੇ ਵੀ ਵਧੇਰੇ ਜਾਣਕਾਰੀ ਇਸ PODCAST ਦੇ ਵਿੱਚ ਤੁਸੀਂ ਸੁਣ ਸਕਦੇ ਹੋ।
ਅੱਜ ਕੱਲ ਆਸਟਰੇਲੀਆ ਏਅਰਪੋਰਟ ਤੇ ਜਦੋਂ ਲੋਕ ਪਹੁੰਚਦੇ ਨੇ ਖਾਸ ਕਰ ਸਟੂਡੈਂਟ, ਉਹਨਾਂ ਨੂੰ ਰੋਕਿਆ ਜਾਂਦਾ ਤੇ ਏਅਰਪੋਰਟ ਤੋਂ ਉਹਨਾਂ ਦੀ ਵਾਪਸੀ ਕਰਾ ਦਿੱਤੀ ਜਾਂਦੀ ਹੈ ਡਿਪੋਰਟ ਕਰਾ ਦਿੱਤਾ ਜਾਂਦਾ ਇਹਦੇ ਪਿੱਛੇ ਕੀ ਕਾਰਣ ਨੇ? ਬਹੁਤਿਆਂ ਦੇ ਮੋਬਾਇਲ ਦੇ ਵਿੱਚੋਂ ਕੁਝ ਇਤਰਾਜ਼ਯੋਗ ਸਮਗਰੀਆਂ ਨਿਕਲ ਆਉਂਦੀਆਂ ਕਈ ਨਸ਼ਾ ਪੱਤਾ ਲੈ ਕੇ ਆ ਜਾਂਦੇ ਆ ਜਾਂ ਫਿਰ ਕਈ ਆਪਣੀਆਂ ਅਸਾਈਨਮੈਂਟਾਂ ਕਰਕੇ ਵੀ ਫੜੇ ਜਾ ਰਹੇ ਨੇ।
ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਗਲਤ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਉਹ ਮੁੱਦਾ ਆ ਕਿ ਜਿਨ੍ਹਾਂ ਬੱਚਿਆਂ ਦੇ ਮਾਪੇ ਸਟੂਡੈਂਟ ਵੀਜ਼ੇ ਜਾਂ ਕਿਸੇ ਹੋਰ ਵੀਜ਼ੇ ਤੇ ਆਏ ਸੀ ਪਰ ਪੱਕੇ ਨਹੀਂ ਹੋ ਸਕੇ। ਬੱਚੇ 10 ਸਾਲ ਰਹਿਣ ਕਰਕੇ ਸਿਟੀਜਨਸ਼ਿਪ ਦੇ ਲਈ ਐਲੀਜੀਬਲ ਹੋ ਗਏ ਨਾਗਰਿਕ ਬਣ ਗਏ ।ਪਰ ਉਹਨਾਂ ਦੇ ਮਾਂ ਪਿਓ ਦਾ ਕੀ ਬਣੂਗਾ ?
ਕਈ ਸੋਸ਼ਲ ਮੀਡੀਆ ਦੇ ਉੱਤੇ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਲਈ ਹੁਣ ਆਸਾਨ ਹੋ ਗਿਆ ਵਾ ਸਿਸਟਮ ਉਹਨਾਂ ਨੂੰ ਆਟੋਮੈਟਿਕ PR ਮਿਲ ਜਾਊਗੀ ਪਰ ਇਹ ਸਭ ਏਨਾ ਆਸਾਨ ਨਹੀਂ ਇਹਦੇ ਬਾਰੇ ਵੀ ਵਧੇਰੇ ਜਾਣਕਾਰੀ ਇਸ PODCAST ਦੇ ਵਿੱਚ ਤੁਸੀਂ ਸੁਣ ਸਕਦੇ ਹੋ।
What's Your Reaction?