
ਬੱਚਿਆਂ ਦੀ ਪਰਵਰਿਸ਼ ਲਈ ਵਿਚਾਰਨਯੋਗ ਨੁਕਤੇ - Baldev Mutta - Preetinder Grewal - Ranjodh Singh
Host:-

n this podcast, we discuss key issues in child development, parenting challenges, and the psychological aspects of youth behavior, aiming to offer parents valuable tips and understanding.
ਬਲਦੇਵ ਮੱਟਾ, ਕੈਨੇਡਾ ਵਿੱਚ ਕਾਰਜਸ਼ੀਲ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ (PCHS) ਦੇ ਸੰਸਥਾਪਕ ਅਤੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਹਨ। ਉਹ ਪਿਛਲੇ 30 ਸਾਲ ਤੋਂ ਵੀ ਵੱਧ ਸਮੇ ਤੋਂ ਪੰਜਾਬੀ ਪਰਿਵਾਰਾਂ ਵਿੱਚ ਬੱਚਿਆਂ ਦੀ ਪਰਵਰਿਸ਼, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਮਾਨਸਿਕ ਸਿਹਤ ਅਤੇ ਪਰਿਵਾਰਕ ਹਿੰਸਾ ਸਬੰਧੀ ਆਪਣੀ ਮਾਹਿਰਾਨਾ ਸਲਾਹ ਦੇਣ ਲਈ ਜਾਣੇ ਜਾਂਦੇ ਹਨ। ਇਸ ਇੰਟਰਵਿਊ ਵਿੱਚ ਉਨ੍ਹਾਂ ਹਾਂਜੀ ਰੇਡੀਓ ਨਾਲ ਗੱਲ ਕਰਦਿਆਂ ਬੱਚਿਆਂ ਖਾਸਕਰ 'ਟੀਨਏਜਰਜ਼' ਦੀ ਪਰਵਰਿਸ਼ ਵਿੱਚ ਆਉਂਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਵਿਚਾਰਨਯੋਗ ਨੁਕਤੇ ਸਾਂਝੇ ਕੀਤੇ ਹਨ।
What's Your Reaction?






