ਅਰਟੀਫ਼ੀਸ਼ੀਅਲ ਇੰਟੈਲੀਜੈਂਸ (AI): ਆਧੁਨਿਕ ਯੁੱਗ ਦੀ ਤਰੱਕੀ ਬਨਾਮ ਸੰਭਾਵੀ ਖ਼ਤਰੇ - Preetinder Grewal - Vishal Vijay Singh
Host:-
Preetinder Grewal
AI is revolutionizing society by automating tasks, enhancing decision-making, and driving innovation across industries. On the positive side, it improves efficiency and solves complex problems in areas like healthcare and education. However, it also raises concerns about job displacement, data privacy, and ethical challenges in decision-making.
ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਬੰਧ ਕੰਪਿਊਟਰ ਦੀ ਦੁਨੀਆਂ ਦੀਆਂ ਉਨ੍ਹਾਂ ਸਮਾਰਟ ਮਸ਼ੀਨਾਂ ਬਣਾਉਣ ਨਾਲ ਹੈ ਜੋ ਮਨੁੱਖੀ ਬੁੱਧੀ ਅਤੇ ਸੋਚ ਦੀ ਨਕਲ ਕਰਨ ਦੇ ਸਮਰੱਥ ਹੋਣ। ਅੱਜ ਦੀ ਦੁਨੀਆਂ ਵਿੱਚ ਸਭ ਨੂੰ ਇਹ ਜਾਨਣ ਦੀ ਤਾਂਘ ਹੈ ਕਿ ਅਰਟੀਫ਼ੀਸ਼ੀਅਲ ਇੰਟੈਲੀਜੈਂਸ ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਤੇ ਇਸ 'ਤੇ ਕੰਮ ਕਰਨ ਵਾਲੇ ਇਸਦੇ ਅਤਿ-ਆਧੁਨਿਕ ਰੂਪਾਂ ਤੋਂ ਕਿਉਂ ਚਿੰਤਤ ਹਨ। ਹਾਂਜੀ ਰੇਡੀਓ ਦੇ ਇਸ ਹਫਤਾਵਾਰੀ ਹਿੱਸੇ ਵਿੱਚ ਵਿਸ਼ਾਲਵਿਜੇ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਇਸੇ ਵਿਸ਼ੇ ਉੱਤੇ ਚਰਚਾ ਕਰ ਰਹੇ ਹਨ ਜਿਸ ਦੌਰਾਨ ਸਾਡੇ ਸਰੋਤਿਆਂ ਨੇ ਵੀ ਆਪਣੇ ਸੁਝਾਅ ਪੇਸ਼ ਕੀਤੇ......
What's Your Reaction?