
ਕਹਾਣੀ ਮਾਂ ਦੀਆਂ ਪਿੰਨੀਆਂ | Kahani Maa Dian Pinnia | Ranjodh Singh | Kitaab Kahani | Radio Haanji
Host:-
Tune in to Kitaab Kahani for your daily dose of narrative brilliance, where stories are woven with precision to spark imagination and curiosity.
ਪਿੰਨੀ, ਬੜਾ ਆਮ ਜਿਹਾ ਸ਼ਬਦ, ਪਰ ਮਾਂ, ਸਿਆਲ ਅਤੇ ਪਿੰਨੀਆਂ ਦਾ ਇੱਕ ਅਨੋਖਾ ਰਿਸ਼ਤਾ ਹੈ, ਹਰ ਸਿਆਲ ਪੰਜਾਬ ਦੇ ਲਗਭਗ ਹਰ ਘਰ ਵਿੱਚ ਪਿੰਨੀਆਂ ਬਣਦੀਆਂ ਹਨ, ਤੇ ਜਦੋਂ ਕੋਈ ਆਪਣੇ ਘਰ ਤੋਂ ਦੂਰ ਹੁੰਦਾ ਤਾਂ ਪਿੰਨੀਆਂ ਸਭ ਜ਼ਿਆਦਾ ਯਾਦ ਆਉਣ ਵਾਲੀ ਖਾਣ ਵਾਲੀ ਚੀਜ਼ ਹੈ, ਤੇ ਇਸਦੇ ਨਾਲ ਹੀ ਹਮੇਸ਼ਾਂ ਇਹ ਯਾਦ ਆਉਂਦਾ ਹੈ ਕਿ ਮਾਂ ਕਿੰਨੇ ਪਿਆਰ ਨਾਲ ਪਿੰਨੀਆਂ ਬਣਾਉਂਦੀ ਸੀ ਤੇ ਖਵਾਉਂਦੀ ਸੀ, ਵਿਦੇਸ਼ੀਂ ਜਾਂ ਘਰੋਂ ਦੂਰ ਵੱਸਦੇ ਹਰ ਇਨਸਾਨ ਦੇ ਜਜ਼ਬਾਤ ਦਰਸਾਉਂਦੀ ਹੈ ਇਹ ਕਹਾਣੀ
What's Your Reaction?






