Diamond Sports Club Melbourne ਨੇ ਕਰਵਾਈ ਚੌਥੀ Multicultural Athletics Meet 2024
ਮੈਲਬੌਰਨ ਦੇ ਦੱਖਣ-ਪੂਰਬੀ ਇਲਾਕੇ ਕ੍ਰੇਨਬਰਨ ਵਿੱਚ ਹੋਏ ਐਥਲੇਟਿਕਸ ਖੇਡ ਮੇਲੇ ਵਿਚ 400 ਤੋਂ ਵੀ ਵੱਧ ਖਿਡਾਰੀਆਂ ਦੀ ਸ਼ਿਰਕਤ - Diamond Sports Club Melbourne ਦੀ ਟੀਮ ਅਤੇ ਵਲੰਟੀਅਰਜ਼ ਵਲੋਂ ਮੀਂਹ ਤੇ ਠੰਡ ਦੇ ਬਾਵਜੂਦ ਸੁਚਾਰੂ ਢੰਗ ਨਾਲ ਕਰਵਾਈ ਇਸ ਚੌਥੀ ਮਲਟੀਕਲਚਰਲ ਐਥਲੇਟਿਕਸ ਦੀ ਸਭ ਵਲੋਂ ਪ੍ਰਸ਼ੰਸਾ If you want to share any community profile, event or news, please feel free to send all the information (including photos) at info@haanji.com.au