ਤੁਰਕੀ ਦੇ ਸਕੀ ਰਿਜੋਰਟ ‘ਚ ਅੱਗ ਕਾਰਨ 76 ਮੌਤਾਂ, 9 ਹਿਰਾਸਤ ਵਿੱਚ
ਪ੍ਰਸ਼ਾਸਨ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 76 ਹੋ ਗਈ ਹੈ। ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਇਸ ਦੁੱਖਦਾਈ ਘਟਨਾ ਤੇ ਬੁੱਧਵਾਰ ਨੂੰ ਕੌਮੀ ਸੋਗ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਤੁਰਕੀ ਦੇ ਬੋਲੂ ਸੂਬੇ ਦੇ ਕਾਰਤਲਕਾਇਆ ਸਕੀ ਰਿਜੋਰਟ ਵਿੱਚ ਲੱਗੀ ਭਿਆਨਕ ਅੱਗ ਦੇ ਕਾਰਨ ਹੁਣ ਤੱਕ 76 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦਕਿ 9 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ, ਹਾਦਸਾ ਮੰਗਲਵਾਰ ਤੜਕੇ ਹੋਇਆ। ਸਥਾਨਕ ਪ੍ਰਸ਼ਾਸਨ ਮੁਤਾਬਕ, ਖੋਜ ਅਤੇ ਬਚਾਅ ਕਾਰਜ ਹੁਣ ਪੂਰੇ ਹੋ ਚੁਕੇ ਹਨ। ਹਿਰਾਸਤ ਵਿੱਚ ਆਏ ਵਿਅਕਤੀਆਂ ਵਿੱਚ ਹੋਟਲ ਮਾਲਕ ਵੀ ਸ਼ਾਮਲ ਹੈ।
ਪ੍ਰਸ਼ਾਸਨ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 76 ਹੋ ਗਈ ਹੈ। ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਇਸ ਦੁੱਖਦਾਈ ਘਟਨਾ ਤੇ ਬੁੱਧਵਾਰ ਨੂੰ ਕੌਮੀ ਸੋਗ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਜਿੰਮੇਵਾਰ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
A devastating fire at the Kartalkaya Ski Resort in Turkey's Bolu province has claimed 76 lives so far, while 9 individuals, including the hotel owner, have been taken into custody. Reports indicate the incident occurred early Tuesday morning. According to local administration, rescue operations at the site have been completed. Authorities confirmed the death toll has risen to 76. Turkish President Recep Tayyip Erdogan declared a national day of mourning on Wednesday, expressing deep sorrow over the tragedy. He assured that those responsible for the incident will face strict legal action. The fire broke out at 3:27 AM local time in a 12-story wooden hotel. At the time, 238 guests were staying at the facility. Stay tuned for more updates on this incident on Radio Haanji, Australia's number 1 radio station, bringing you the latest news in Punjabi and stories from around the globe.
ਅੱਗ ਹੋਟਲ ਦੇ 12 ਮੰਜ਼ਿਲਾ ਲੱਕੜ ਦੇ ਢਾਂਚੇ ਵਿੱਚ ਸਥਾਨਕ ਸਮੇਂ ਅਨੁਸਾਰ 03:27 ਵਜੇ ਲੱਗੀ। ਇਸ ਸਮੇਂ ਹੋਟਲ ਵਿੱਚ 238 ਮਹਿਮਾਨ ਮੌਜੂਦ ਸਨ।
What's Your Reaction?






