Yaadan - Punjabi Poetry - Surjit Singh Dhillon

Oct 1, 2026 - 10:05
 0  0

Share -

Yaadan - Punjabi Poetry - Surjit Singh Dhillon

ਯਾਦਾਂ ਦੀ ਚੰਗੇਰ ਖ਼ਾਲੀ ਖ਼ਾਲੀ
ਤੁਸੀਂ ਇਸ ਵਿੱਚ ਦੋਸਤੀ ਦਾ ਫੁੱਲ ਰੱਖ ਦਿੱਤਾ
ਤੁਹਾਡੀ ਅਖਾਂ ਦੀ ਕਛਛ ਹੋਠਾਂ ਦੀ ਛਗੁਫਤਗੀ ਨੇ ਮੇਰੇ ਵਿਰਾਂਨ ਦਿਲ ਤੇ ਬਹਾਰਾਂ ਨੇ ਦਸਤਕ ਦੇ ਦਿਤੀ ਮੈਂ ਨਸ਼ਿਆਂ ਗਿਆ ਲਰਜ ਗਿਆ ਹਵਾਵਾਂ ਵਿਚ ਝੂਮਦੇ ਫੁਲਾਂ ਵਾਂਗ ਮੈਨੂੰ ਜ਼ਿੰਦਗੀ ਦੇ ਅਰਥ ਮਿਲੇ
ਤੇਰੀ ਗੁਫ਼ਤਗੂ ਹੋਠਾਂ ਦੀ ਲਰਜਛ ਨੇ ਮੇਰੇ ਲੂੰ ਲੂੰ ਨੂੰ ਨਸ਼ਿਆਂ ਦਿੱਤਾ ਮੈਂ ਸੁਪਨਿਆਂ ਵਿਚ ਖੋ ਗਿਆ ਪਤਾ ਹੀ ਨਹੀਂ ਤੂੰ ਤੂੰ ਹੈਂ ਜਾਂ ਮੈਂ ਮੈਂ ਹਾਂ ਅਸੀਂ ਇਸ ਦੂਜੇ ਵਿਚ ਘੁਲ ਮਿਲ ਗਏ ।

ਸੁਰਜੀਤ ਸਿੰਘ ਢਿੱਲੋਂ

What's Your Reaction?

like

dislike

love

funny

angry

sad

wow