Melbourne ਦੇ ਗੁਰੂਘਰ ਵਿੱਚ ਵਾਪਰੀ ਚੋਰੀ ਦੀ ਵਾਰਦਾਤ - Gautam Kapil - Radio Haanji

Melbourne ਦੇ ਗੁਰੂਘਰ ਵਿੱਚ ਵਾਪਰੀ ਚੋਰੀ ਦੀ ਵਾਰਦਾਤ - Gautam Kapil - Radio Haanji

Jan 8, 2026 - 18:03
 0  0
Host:-
Gautam Kapil

Melbourne ਵਿੱਚ ਇੱਕ ਗੁਰਦੁਆਰੇ ਅੰਦਰ robbery ਦੀ CCTV ਫੁਟੇਜ ਸਾਹਮਣੇ ਆਈ ਹੈ।

ਦੋ ਨਕਾਬਪੋਸ਼ ਆਦਮੀਆਂ angle grinder ਦੀ ਵਰਤੋਂ ਕਰਕੇ ਸ਼੍ਰੀ ਗੁਰੂ ਰਵਿਦਾਸ ਸਾਹਿਬ ਵਿੱਚ ਜ਼ਬਰਦਸਤੀ ਦਾਖ਼ਲ ਹੋਏ। ਇਹ ਘਟਨਾ ਮੈਲਬੋਰਨ ਦੇ Malcolm Pl, Campbellfield ਵਿੱਚ 29 ਦਸੰਬਰ ਨੂੰ ਰਾਤ ਲਗਭਗ 10.30 ਵਜੇ ਵਾਪਰੀ।
Victoria Police ਨੇ ਵੀਰਵਾਰ ਨੂੰ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਇੱਕ ਤਾਲਾ ਕੱਟਿਆ ਅਤੇ ਗੁਰੂਘਰ ਦੇ ਅੰਦਰ ਵੱਲ ਗਏ, ਜਿੱਥੋਂ ਉਨ੍ਹਾਂ ਨੇ donation box ਬਾਹਰ ਕੱਢ ਕੇ ਕਰੀਬ $1500 ਚੋਰੀ ਕਰ ਲਏ।
Police ਹੁਣ ਲੋਕਾਂ ਤੋਂ ਮਦਦ ਦੀ ਅਪੀਲ ਕਰ ਰਹੀ ਹੈ ਤਾਂ ਜੋ ਇਨ੍ਹਾਂ ਆਦਮੀਆਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਿਆ ਜਾ ਸਕੇ।

What's Your Reaction?

like

dislike

love

funny

angry

sad

wow