ਸ਼ਹੀਦ ਭਗਤ ਸਿੰਘ | Shaheed Bhagat Singh | Radio Haanji

ਸ਼ਹੀਦ ਭਗਤ ਸਿੰਘ | Shaheed Bhagat Singh | Radio Haanji

Mar 23, 2024 - 14:49
 0  9  0
Host:-
Gautam Kapil

Shaheed Bhagat Singh, a true hero of India's struggle for independence, held firm to the values of justice and equality. His unwavering dedication to the cause led him to make great sacrifices, including giving his own life, all in the pursuit of a free and fair India. Bhagat Singh's profound philosophy and unmatched bravery continue to serve as a timeless inspiration for people of all ages, emphasizing the importance of fighting for what is right and just.

ਭਗਤ ਸਿੰਘ ਨੂੰ ਕੌਣ ਨਹੀਂ ਜਾਣਦਾ, ਕੋਈ ਇਹੋ ਜਿਹਾ ਪੰਜਾਬੀ ਨਹੀਂ ਹੋਊਗਾ ਜਿਸਨੂੰ ਨਹੀਂ ਪਤਾ ਕਿ ਭਗਤ ਸਿੰਘ ਕੌਣ ਸੀ। ਉਸ 23 ਸਾਲਾ ਨੌਜਵਾਨ ਨੇ ਭਾਰਤੀ ਇਤਿਹਾਸ ਅਤੇ ਸਾਡੇ ਦਿਲਾਂ ਵਿੱਚ ਬਹੁਤ ਵੱਡੀ ਥ੍ਹਾਂ ਬਣਾਈ ਹੈ। ਪਰ ਅੱਜ ਵੀ ਜ਼ਿਆਦਾਤਰ ਲੋਕ ਅਜਿਹੇ ਹਨ ਜਿਹੜੇ ਭਗਤ ਸਿੰਘ ਨੂੰ ਪਛਾਣਦੇ ਤਾਂ ਹਨ ਪਰ ਜਾਣਦੇ ਨਹੀਂ ਨੇ। ਭਗਤ ਸਿੰਘ ਦੀ ਸੋਚ ਕੀ ਸੀ, ਉਹਨਾਂ ਦੀ ਵਿਚਾਰਧਾਰਾ ਕੀ ਸੀ, ਕਿਉਂ ਭਗਤ ਸਿੰਘ ਨੂੰ ਇੱਕ ਵਿਸ਼ੇਸ਼ ਸਥਾਨ ਹਾਸਿਲ ਹੈ, ਹੋਰ ਵੀ ਬਹੁਤ ਕੁੱਝ ਅਜਿਹਾ ਹੈ ਜਿਸਤੋਂ ਜ਼ਿਆਦਾਤਰ ਲੋਕ ਅਣਜਾਣ ਹਨ। ਸਰਮਾਇਆ ਦੇ ਅੱਜ ਦੇ ਐਪੀਸੋਡ ਵਿੱਚ ਅਸੀਂ ਉਸ ਸੂਰਮੇ ਦੀ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ। ਰੇਡੀਓ ਹਾਂਜੀ ਵੱਲੋਂ ਭਗਤ ਸਿੰਘ ਨੂੰ ਜਨਮਦਿਨ ਬਹੁਤ-ਬਹੁਤ ਮੁਬਾਰਕ ਅਤੇ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।

What's Your Reaction?

like

dislike

love

funny

angry

sad

wow