ਪੰਜਾਬੀ ਕਹਾਣੀ ਨਾਲਾਇਕ ਪੁੱਤ - Punjabi Kahani Nalayak Putt - Kitaab Kahani - Ranjodh Singh

ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ Subscribe ਜਰੂਰ ਕਰੋ।

Nov 27, 2024 - 15:04
 0  431  0

Share -

ਸਤਿ ਸ੍ਰੀ ਅਕਾਲ ਜੀ ਕਿਤਾਬ ਕਹਾਣੀ, ਰੇਡੀਓ ਹਾਂਜੀ ਵੱਲੋਂ ਪੰਜਾਬੀ ਸਾਹਿਤ ਨੂੰ ਸਮਰਪਿਤ Youtube ਚੈਨਲ ਹੈ, ਜਿਸ ਵਿੱਚ ਅਸੀਂ ਸਾਹਿਤ ਦੇ ਵੱਖ-ਵੱਖ ਰੰਗਾਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਸੀ ਕੋਸ਼ਿਸ਼ ਕਰਦੇ ਹਾਂ। ਅਸੀਂ ਜੋ ਵੀ ਰਚਨਾ ਇਸ ਚੈਨਲ ਉੱਤੇ ਸਾਂਝੀ ਕਰ ਰਹੇ ਹਾਂ ਉਹ ਸਭ ਦੂਜੇ ਲੇਖਕਾਂ ਵੱਲੋਂ ਲਿਖੀਆਂ ਹੋਈਆਂ ਹਨ ਜੋ ਸਾਨੂੰ ਮੈਸਜ, ਫੇਸਬੁੱਕ, ਵਟਸਐਪ ਜਾਂ ਹੋਰ ਮਾਧਿਅਮ ਤੋਂ ਪ੍ਰਾਪਤ ਹੁੰਦੀਆਂ ਹਨ। ਅਸੀਂ ਕਿਸੇ ਵੀ ਰਚਨਾ ਦੇ ਹੱਕਾਂ ਦਾ ਦਾਅਵਾ ਨਹੀਂ ਕਰਦੇ ਅਤੇ ਰਚਨਾ ਦੇ ਸਾਰੇ ਹਕ਼ ਉਸਦੇ ਲੇਖਕ ਦੇ ਹਨ। ਕੋਈ ਵੀ ਰਚਨਾ ਜਿਸਦੇ ਲੇਖਕ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਸਨੂੰ ਬਿਨ੍ਹਾਂ ਕਿਸੇ ਨਾਮ ਦੇ ਵਰਤ ਰਹੇ ਹਾਂ ਅਤੇ ਜਿੰਨ੍ਹਾਂ ਰਚਨਾਵਾਂ ਦੇ ਲੇਖਕਾਂ ਦੀ ਜਾਣਕਾਰੀ ਸਾਡੇ ਕੋਲ ਹੋਵੇਗੀ ਅਸੀਂ ਉਹਨਾਂ ਨੂੰ ਉਸ ਲੇਖਕ ਦੇ ਨਾਮ ਨਾਲ ਹੀ ਵਰਤਾਂਗੇ। ਜੇਕਰ ਕਿਸੇ ਨੂੰ ਕਿਸੇ ਰਚਨਾ ਸੰਬੰਧੀ ਕੋਈ ਵੀ ਇਤਰਾਜ਼ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਕਿਤਾਬ ਕਹਾਣੀ ਦਾ ਮਕਸਦ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਹੈ ਅਤੇ ਪੰਜਾਬੀ ਨੂੰ ਜਿੰਨ੍ਹਾਂ ਹੋ ਸਕੇ ਪ੍ਰਫੁੱਲਤ ਕਰਨ ਵਿੱਚ ਨਿਮਾਣਾ ਜਿਹਾ ਯੋਗਦਾਨ ਪਾਉਣਾ ਹੈ। ਜੋ ਅਸੀਂ ਵੀਡੀਓ ਦੇ ਮਾਧਿਅਮ ਨਾਲ ਪਾਉਣ ਦਾ ਯਤਨ ਕਰ ਰਹੇ ਹਾਂ।

What's Your Reaction?

like

dislike

love

funny

angry

sad

wow