ਸਵੀਡਨ: ਸਿੱਖਿਆ ਸੰਸਥਾ 'ਚ ਗੋਲੀਬਾਰੀ, 11 ਮੌਤਾਂ, ਹਮਲਾਵਰ ਵੀ ਮ੍ਰਿਤਕਾਂ 'ਚ ਸ਼ਾਮਲ

ਸਵੀਡਨ ਦੇ ਪੱਛਮੀ ਸਟਾਕਹੋਮ 'ਚ ਇੱਕ ਸਿੱਖਿਆ ਸੰਸਥਾ 'ਚ ਹੋਈ ਗੋਲੀਬਾਰੀ ਦੌਰਾਨ 11 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਹਮਲਾਵਰ ਵੀ ਸ਼ਾਮਲ ਹੈ। ਹਮਲੇ ਵਿੱਚ 5 ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਪੁਲੀਸ ਹਮਲਾਵਰ ਦੇ ਮਕਸਦ ਦੀ ਜਾਂਚ ਕਰ ਰਹੀ ਹੈ। ਨਿਆਂ ਮੰਤਰੀ ਨੇ ਘਟਨਾ ਨੂੰ ਸਮਾਜ ਲਈ ਵੱਡੀ ਚੋਟ ਦੱਸਿਆ।

Feb 6, 2025 - 13:19
 0  36  0

Share -

ਸਵੀਡਨ: ਸਿੱਖਿਆ ਸੰਸਥਾ 'ਚ ਗੋਲੀਬਾਰੀ, 11 ਮੌਤਾਂ, ਹਮਲਾਵਰ ਵੀ ਮ੍ਰਿਤਕਾਂ 'ਚ ਸ਼ਾਮਲ
ਸਵੀਡਨ: ਸਿੱਖਿਆ ਸੰਸਥਾ 'ਚ ਗੋਲੀਬਾਰੀ

ਸਵੀਡਨ ਦੇ ਪੱਛਮੀ ਸਟਾਕਹੋਮ 'ਚ ਇੱਕ ਸਿੱਖਿਆ ਸੰਸਥਾ 'ਚ ਹੋਈ ਭਿਆਨਕ ਗੋਲੀਬਾਰੀ 'ਚ 11 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਹਮਲਾਵਰ ਵੀ ਸ਼ਾਮਲ ਹੈ। ਇਸ ਹਮਲੇ 'ਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

Listen Full Audio NEWS

ਸਵੀਡਨ: ਸਿੱਖਿਆ ਸੰਸਥਾ 'ਚ ਗੋਲੀਬਾਰੀ, 11 ਮੌਤਾਂ, ਹਮਲਾਵਰ ਵੀ ਮ੍ਰਿਤਕਾਂ 'ਚ ਸ਼ਾਮਲ Image

ਸਵੀਡਨ: ਸਿੱਖਿਆ ਸੰਸਥਾ 'ਚ ਗੋਲੀਬਾਰੀ, 11 ਮੌਤਾਂ, ਹਮਲਾਵਰ ਵੀ ਮ੍ਰਿਤਕਾਂ 'ਚ ਸ਼ਾਮਲ

Date: 06 Feb 2025 Duration: 10 mins

ਸਵੀਡਨ ਦੇ ਪੱਛਮੀ ਸਟਾਕਹੋਮ 'ਚ ਇੱਕ ਸਿੱਖਿਆ ਸੰਸਥਾ 'ਚ ਹੋਈ ਗੋਲੀਬਾਰੀ ਦੌਰਾਨ 11 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਹਮਲਾਵਰ ਵੀ ਸ਼ਾਮਲ ਹੈ। ਹਮਲੇ ਵਿੱਚ 5 ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਪੁਲੀਸ ਹਮਲਾਵਰ ਦੇ ਮਕਸਦ ਦੀ ਜਾਂਚ ਕਰ ਰਹੀ ਹੈ। ਨਿਆਂ ਮੰਤਰੀ ਨੇ ਘਟਨਾ ਨੂੰ ਸਮਾਜ ਲਈ ਵੱਡੀ ਚੋਟ ਦੱਸਿਆ।

ਹੁਣ ਤਕ ਹਮਲਾਵਰ ਦੇ ਮਕਸਦ ਬਾਰੇ ਕੋਈ ਸਪਸ਼ਟਤਾ ਨਹੀਂ ਮਿਲੀ। ਸਵੀਡਨ ਵਿੱਚ ਸਿੱਖਿਆ ਕੇਂਦਰ 'ਤੇ ਅਜਿਹੇ ਹਮਲੇ ਅਸਮਾਨਯ ਹੁੰਦੇ ਹਨ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਪੈਦਾ ਹੋ ਗਈ। ਪੁਲੀਸ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਈਆਂ ਤਿੰਨ ਮਹਿਲਾਵਾਂ ਸਮੇਤ ਪੰਜ ਵਿਅਕਤੀਆਂ ਦਾ ਓਰੇਬਰੋ ਯੂਨੀਵਰਸਿਟੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਗੰਭੀਰ, ਪਰ ਸਥਿਰ ਦੱਸੀ ਜਾ ਰਹੀ ਹੈ।

‘ਕੈਂਪਸ ਰਿਸਬਰਗਸਕਾ’ ਨਾਂ ਦੀ ਇਹ ਸਿੱਖਿਆ ਸੰਸਥਾ 20 ਸਾਲ ਤੋਂ ਵੱਧ ਉਮਰ ਵਾਲੇ ਵਿਦਿਆਰਥੀਆਂ ਲਈ ਪ੍ਰਾਇਮਰੀ ਅਤੇ ਮਿਡਲ ਸਿੱਖਿਆ, ਪਰਵਾਸੀਆਂ ਲਈ ਸਵੀਡਿਸ਼ ਭਾਸ਼ਾ ਦੀਆਂ ਕਲਾਸਾਂ ਅਤੇ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਦੀ ਹੈ। ਨਿਆਂ ਮੰਤਰੀ ਗੁੰਨਾਰ ਸਟ੍ਰੋਮਰ ਨੇ ਇਸ ਹਮਲੇ ਨੂੰ ਸੰਪੂਰਨ ਸਮਾਜ ਲਈ ਇੱਕ ਵੱਡੀ ਚੋਟ ਕਰਾਰ ਦਿੱਤਾ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਵਿਦਿਆਰਥੀਆਂ ਨੇ ਕੌਮੀ ਪ੍ਰੀਖਿਆ ਦੇਣ ਤੋਂ ਬਾਅਦ ਆਪਣੇ ਘਰਾਂ ਦੀ ਰਾਹ ਲਈ।

A tragic school shooting in Sweden has left 11 people dead, including the attacker, in a mass shooting in Sweden at an educational institute in Stockholm. Five people have been critically injured, with authorities fearing the death toll might rise.

The attacker's motive remains unknown, as such incidents at educational institutions in Sweden are extremely rare, causing panic in the area. The police reported that five victims, including three women, are undergoing treatment at Örebro University Hospital in critical but stable condition.

The institution, Campus Risbergska, offers primary and middle education for students over 20 years old, Swedish language courses for immigrants, and special education programs. Sweden’s Justice Minister Gunnar Strömmer called the Sweden school shooting a shocking event that has shaken society. The Stockholm shooting occurred in the afternoon after students had left following their national exams.

What's Your Reaction?

like

dislike

love

funny

angry

sad

wow