ਪਾਦਰੀ ਬਜਿੰਦਰ ਸਿੰਘ ਨੂੰ ਜਬਰ-ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ
ਮੋਹਾਲੀ ਦੀ ਅਦਾਲਤ ਨੇ ਪਾਦਰੀ ਬਜਿੰਦਰ ਸਿੰਘ ਨੂੰ ਜਬਰ-ਜਨਾਹ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ। ਸਜ਼ਾ ਸੁਣਦੇ ਹੀ, ਬਜਿੰਦਰ ਸਿੰਘ ਅਦਾਲਤ ਵਿੱਚ ਰੋਣ ਲੱਗ ਪਿਆ ਅਤੇ ਰਹਿਮ ਦੀ ਅਪੀਲ ਕਰਨ ਲੱਗਾ, ਜਦਕਿ ਪੀੜਤ ਔਰਤ ਫ਼ੈਸਲਾ ਸੁਣਕੇ ਬੇਹੋਸ਼ ਹੋ ਗਈ। ਇਹ ਮਾਮਲਾ ਧਾਰਮਿਕ ਆਵਰਨ ਹੇਠ ਹੋ ਰਹੇ ਠੱਗੀਆਂ ਅਤੇ ਸ਼ੋਸ਼ਣ ਦੀਆਂ ਘਟਨਾਵਾਂ ਵੱਲ ਧਿਆਨ ਦਿਵਾਉਂਦਾ ਹੈ

ਮੋਹਾਲੀ ਦੀ ਅਦਾਲਤ ਨੇ ਜਬਰ-ਜਨਾਹ ਦੇ ਮਾਮਲੇ ਵਿੱਚ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਜ਼ਾ ਸੁਣਦੇ ਹੀ, ਬਜਿੰਦਰ ਸਿੰਘ ਅਦਾਲਤ ਵਿੱਚ ਰੋਣ ਲੱਗ ਪਿਆ ਅਤੇ ਜੱਜ ਸਾਹਿਬਾਨ ਦੇ ਸਾਹਮਣੇ ਰਹਿਮ ਦੀ ਅਪੀਲ ਕਰਨ ਲੱਗਾ। ਉਸ ਨੇ ਕਿਹਾ ਕਿ ਉਸ ਦੇ ਛੋਟੇ ਬੱਚੇ ਹਨ ਅਤੇ ਪਤਨੀ ਬੀਮਾਰ ਰਹਿੰਦੀ ਹੈ, ਇਸ ਲਈ ਉਸ ਉੱਤੇ ਤਰਸ ਕੀਤਾ ਜਾਵੇ। ਦੂਜੇ ਪਾਸੇ, ਪੀੜਤ ਔਰਤ, ਜੋ ਅਦਾਲਤ ਵਿੱਚ ਮੌਜੂਦ ਸੀ, ਫ਼ੈਸਲਾ ਸੁਣਦੇ ਹੀ ਬੇਹੋਸ਼ ਹੋ ਗਈ।
ਪਾਦਰੀ ਬਜਿੰਦਰ ਸਿੰਘ, ਜੋ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕਾ ਹੈ, ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਲਈ ਆਪਣੇ ਆਪ ਨੂੰ ਧਾਰਮਿਕ ਨੇਤਾ ਵਜੋਂ ਪੇਸ਼ ਕੀਤਾ। ਉਸ ਨੇ ਲੋਕਾਂ ਦੇ ਦੁੱਖ-ਦਰਦ ਦੂਰ ਕਰਨ ਦੇ ਝਾਂਸੇ ਨਾਲ ਉਨ੍ਹਾਂ ਨੂੰ ਭਰਮਾਇਆ ਅਤੇ ਆਪਣੇ ਨਿੱਜੀ ਫ਼ਾਇਦੇ ਲਈ ਉਨ੍ਹਾਂ ਦੀ ਭਾਵਨਾਵਾਂ ਨਾਲ ਖੇਡਿਆ। ਉਸ ਦੀ ਗਿਰਫ਼ਤਾਰੀ ਅਤੇ ਹੁਣ ਸਜ਼ਾ, ਸਮਾਜ ਵਿੱਚ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਦੀ ਲੋੜ ਨੂੰ ਉਭਾਰਦੀ ਹੈ।
In a landmark judgment, the Mohali court has sentenced Pastor Bajinder Singh to life imprisonment for his involvement in a rape case. The verdict was delivered today, bringing a significant conclusion to a case that has drawn considerable public attention.
Upon hearing the sentence, Bajinder Singh became visibly emotional in the courtroom, pleading for leniency by highlighting his familial responsibilities, including his young children and ailing wife. Despite his appeals, the court maintained its stance, emphasizing the severity of his crimes. The victim, present during the proceedings, reportedly fainted upon hearing the judgment, reflecting the emotional weight of the case.
Pastor Bajinder Singh has a history marked by controversy. He gained notoriety by presenting himself as a religious figure capable of healing and providing solace, thereby attracting a significant following. However, investigations revealed that he exploited the faith and trust of his followers for personal gain, leading to multiple allegations of misconduct. His sentencing serves as a cautionary tale about the dangers of blind faith and underscores the importance of vigilance against individuals who misuse religious platforms for exploitation
What's Your Reaction?






