ਮਿੱਠੂ ਦਾ ਮੇਮਣਾ - Punjabi Kahani Mithu Da Memna -Amarjit Cheema - Ranjodh Singh - Kitaab Kahani

ਮਿੱਠੂ ਦਾ ਮੇਮਣਾ - Punjabi Kahani Mithu Da Memna -Amarjit Cheema - Ranjodh Singh - Kitaab Kahani

Jun 12, 2025 - 15:24
 0  395  0
Host:-
Ranjodh Singh

"Punjabi kahaniyan" are an integral part of Punjabi literature, sharing cultural, social, and emotional stories. These tales, passed down through generations, show the traditions, values, and struggles of Punjabi life. Whether it's about love, family, or strength, Punjabi stories continue to touch hearts with their timeless lessons. Kitaab Kahani is a initiative by Radio Haanji to connect with Punjabi, Punjabi Literature, Punjabi Kahani and Punjabiyat.

ਅੱਜ ਦੀ ਕਹਾਣੀ 'ਮਿੱਠੂ ਦਾ ਮੇਮਣਾ' ਬਹੁਤ ਹੀ ਭਾਵੁਕ ਅਤੇ ਦਿ ਨੂੰ ਟੁੰਬ ਦੇਣ ਵਾਲੀ ਕਹਾਣੀ ਹੈ, ਇਹ ਕਹਾਣੀ ਹੈ ਇੱਕ ਨਿੱਕੇ ਜਿਹੇ ਬੱਚੇ ਅਤੇ ਉਸਦੇ ਮੇਮਣੇ ਦੀ, ਜਿਸਨੂੰ ਉਹ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਅਤੇ ਹਰ ਵੇਲ੍ਹੇ ਉਸਨੂੰ ਆਪਣੇ ਨਾਲ ਹੀ ਰੱਖਦਾ ਹੈ, ਮਿੱਠੂ ਨਹੀਂ ਚਾਉਂਦਾ ਕਿ ਉਸਦਾ ਮੇਮਣਾ ਕਦੇ ਉਸਤੋਂ ਦੂਰ ਹੋਵੇ ਪਰ ਅੰਤ ਨੂੰ ਉਹੀ ਹੋਇਆ ਉਸਤੋਂ ਉਸਦਾ ਮੇਮਣਾ ਖੋਹ ਲਿਆ ਗਿਆ, ਕਹਾਣੀ ਸਾਡੇ ਸਮਾਜ ਦੇ ਬਹੁਤ ਸਾਰੇ ਰੂਪਾਂ ਦੀ ਗੱਲ ਕਰਦੀ ਹੈ, ਸਾਡੀਆਂ ਦੋਗਲੀਆਂ ਸ਼ਖਸ਼ੀਅਤਾਂ ਦੀ ਗੱਲ ਕਰਦੀ ਹੈ

What's Your Reaction?

like

dislike

love

funny

angry

sad

wow