ਅਮਰੋ -  Amro - Punjabi Audio Story - Ranjodh Singh

ਅਮਰੋ - Amro - Punjabi Audio Story - Ranjodh Singh

Jul 2, 2026 - 10:42
 0  0
Host:-
Ranjodh Singh

Listen to 'Amro', a heart-touching Punjabi emotional kahani narrated by Ranjodh Singh on Radio Haanji. A motivational story of love, pain, and resilience.

ਜਦੋਂ ਦਰਦ ਸ਼ਬਦ ਬਣ ਜਾਂਦਾ ਹੈ ਨਾ, ਤੇ ਰਿਸਣਾ ਬੰਦ ਕਰ ਦਿੰਦਾ ਹੈ...

ਸੁਣੋ 1979 ਦੀ ਅਮਰੋ ਦੀ ਇੱਕ ਅਜਿਹੀ ਦਾਸਤਾਨ, ਜਿਸਨੇ ਜ਼ਿੰਦਗੀ ਦੇ ਹਰ ਝੱਖੜ, ਬਾਪੂ ਦੀ ਸ਼ਹਾਦਤ, ਕੈਨੇਡਾ ਦੇ ਦੁੱਖ ਅਤੇ ਰਾਘਵ ਦੇ ਵਿਛੋੜੇ ਨੂੰ ਆਪਣੇ ਹੌਸਲੇ ਨਾਲ ਮਾਤ ਦਿੱਤੀ। ਰਣਜੋਧ ਸਿੰਘ ਜੀ ਦੀ ਆਵਾਜ਼ ਵਿੱਚ ਇਹ ਰੂਹ ਨੂੰ ਛੂਹ ਲੈਣ ਵਾਲੀ Punjabi emotional kahani ਤੁਹਾਨੂੰ ਦੁੱਖਾਂ ਦੇ ਸਾਹਮਣੇ ਡਟ ਕੇ ਖੜ੍ਹੇ ਹੋਣ ਦੀ ਪ੍ਰੇਰਣਾ ਦੇਵੇਗੀ।

What's Your Reaction?

like

dislike

love

funny

angry

sad

wow