ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ 2027 ਵਿੱਚ ਮਾਨਸਾ ਤੋਂ ਚੋਣ ਲੜਨਗੇ

ਮਾਨਸਾ ਵਿਧਾਨ ਸਭਾ ਹਲਕੇ ਤੋਂ 2027 ਦੀ ਚੋਣ ਲੜਨ ਦਾ ਐਲਾਨ ਕਰਦੇ ਹੋਏ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ਼ ਨਹੀਂ ਮਿਲਿਆ, ਇਸ ਲਈ ਉਹ ਚੋਣ ਲੜ ਕੇ ਪੰਜਾਬ ਵਿਧਾਨ ਸਭਾ 'ਚ ਆਵਾਜ਼ ਉਠਾਉਣਗੇ। ਉਨ੍ਹਾਂ ਇਹ ਐਲਾਨ ਮਾਨਸਾ ਵਿੱਚ ਕਾਂਗਰਸ ਵੱਲੋਂ ਕਰਵਾਈ ਗਈ 'ਸੰਵਿਧਾਨ ਬਚਾਓ' ਰੈਲੀ ਦੌਰਾਨ ਕੀਤਾ। ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਹਲਕੇ ਦੀ ਭਲਾਈ ਲਈ ਵੀ ਕੰਮ ਕਰਦੇ ਰਹਿਣਗੇ।
Announcing his intention to contest the 2027 elections from the Mansa Assembly constituency, Sidhu Moosewala's father, Balkaur Singh, stated that he has not received justice for his son's murder. Therefore, he will raise his voice in the Punjab Legislative Assembly by contesting the elections. He made this announcement during the 'Save Constitution' rally organized by Congress in Mansa. Balkaur Singh also mentioned that he will continue to work for the welfare of his constituency.
What's Your Reaction?






