
ਕਹਾਣੀ ਸਬਰ ਦਾ ਫ਼ਲ | Kahani Sabar Da Fal | Kitaab Kahani | Ranjodh Singh | Radio Haanji
Host:-
Tune in to Kitaab Kahani for your daily dose of narrative brilliance, where stories are woven with precision to spark imagination and curiosity.
ਮਿਹਨਤ ਅਤੇ ਸਬਰ ਹਮੇਸ਼ਾਂ ਨਾਲ-ਨਾਲ ਤੁਰਦੇ ਹਨ, ਜਦੋਂ ਕਿਸੇ ਕੰਮ ਵਿੱਚ ਆਪਣੀ ਜਾਨ ਲਾਈ ਜਾਂਦੀ ਹੈ, ਦਿਨ-ਰਾਤ ਇੱਕ ਕੀਤਾ ਜਾਂਦਾ ਹੈ ਤਾਂ ਉਹ ਇੱਕ ਹਿਸਾਬ ਨਾਲ ਬੂਟਾ ਲਾਉਣ ਦੇ ਬਰਾਬਰ ਹੈ, ਜਿਸਨੂੰ ਅਸੀਂ ਇੱਕ ਰਾਤ ਵਿੱਚ ਰੁੱਖ ਨਹੀਂ ਬਣਾ ਸਕਦੇ, ਓਦੋਂ ਸਾਨੂੰ ਲੋੜ ਪੈਂਦੀ ਹੈ ਸਬਰ ਦਾ ਪਾਣੀ ਪਾਉਣ ਦੀ, ਸਮੇਂ-ਸਮੇਂ ਤੇ ਲੋੜ ਅਨੁਸਾਰ ਮਿਹਨਤ ਕਰਦੇ ਰਹਿਣ ਨਾਲ ਅਤੇ ਸਬਰ ਰੱਖਣ ਨਾਲ ਦੁਨੀਆ ਦੀ ਹਰ ਜੰਗ ਜਿੱਤੀ ਜਾ ਸਕਦੀ ਹੈ, ਹਰ ਛੈ ਹਾਸਿਲ ਕੀਤੀ ਜਾ ਸਕਦੀ ਹੈ ਅਤੇ ਹਰ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ
What's Your Reaction?






