ਭਾਰਤ ਦੇ ਰਈਸਾਂ ਦੀ ਆਮਦਨੀ Trillion Dollar ਤੋਂ ਪਾਰ ਹੋਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੂਨ ਵਿੱਚ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ 'ਚ ਨਿਵੇਸ਼ਕਾਂ ਦੇ ਉਤਸ਼ਾਹ ਨੇ, ਸਟਾਕ ਮਾਰਕੀਟ ਨੂੰ ਵੀ ਨਵੇਂ ਅੰਜਾਮ ਤੱਕ ਲਿਆਂਦਾ। ਬੈਂਚਮਾਰਕ BSE ਸੈਂਸੈਕਸ 30% ਵਧਿਆ।
ਸਾਲ 2024 ਭਾਰਤ ਦੇ 100 ਸਭ ਤੋਂ ਅਮੀਰ ਕਾਰੋਬਾਰੀਆਂ ਲਈ ਇੱਕ ਰਿਕਾਰਡ ਤੋੜਨ ਵਾਲਾ ਸਾਲ ਸੀ, ਜਿਨ੍ਹਾਂ ਦੀ ਸਮੂਹਿਕ ਦੌਲਤ ਨੇ ਪਹਿਲੀ ਵਾਰ ਟ੍ਰਿਲੀਅਨ ਡਾਲਰ ਦੇ ਮੀਲ ਪੱਥਰ ਨੂੰ ਪਾਰ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੂਨ ਵਿੱਚ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ 'ਚ ਨਿਵੇਸ਼ਕਾਂ ਦੇ ਉਤਸ਼ਾਹ ਨੇ, ਸਟਾਕ ਮਾਰਕੀਟ ਨੂੰ ਵੀ ਨਵੇਂ ਅੰਜਾਮ ਤੱਕ ਲਿਆਂਦਾ। ਬੈਂਚਮਾਰਕ BSE ਸੈਂਸੈਕਸ 30% ਵਧਿਆ।
ਭਾਰਤ ਵਿੱਚ ਸਿਖਰਲੇ ਅਮੀਰਾਂ ਦੀ ਸੂਚੀ ਵਿੱਚ ਮੁਕੇਸ਼ ਅੰਬਾਨੀ ਪਹਿਲੇ, ਗੌਤਮ ਅਡਾਨੀ ਦੂਸਰੇ, ਸਵਿਤਰੀ ਜਿੰਦਲ ਅਤੇ ਪਰਿਵਾਰ ਦਾ ਸਰਮਾਇਆ ਤੀਸਰੇ ਸਥਾਨ 'ਤੇ ਰਹੇ