Haanji Daily News,28 Feb, 2024

Haanji Daily News,28 Feb, 2024

Please tune in to our daily Australia NEWS for the latest updates at 10:30 AM

28/02/2024

ਪ੍ਰਧਾਨ ਮੰਤਰੀ Anthony Albanese ਦੇ ਜਨਮਦਿਨ ਮੌਕੇ ਹੋ ਰਹੀਆਂ ਹਨ Dunkley ਉਪ ਚੋਣਾਂ
▪️ਲੇਬਰ ਪਾਰਟੀ ਦੀ MP Peta Murphy ਦੀ ਪਿਛਲੇ ਵਰ੍ਹੇ ਬ੍ਰੇਸਟ ਕੈਂਸਰ ਕਾਰਣ ਹੋਈ ਮੌਤ ਤੋਂ ਬਾਅਦ ਹੁਣ ਆਉਂਦੇ weekend ਦਰਮਿਆਨ 3 ਮਾਰਚ ਨੂੰ ਮੈਲਬੌਰਨ ਦੀ ਇਸ ਸੀਟ ਤੋਂ by-election ਹੋ ਰਹੇ ਹਨ
▪️ Labor Party ਨੇ ਇੱਥੋਂ ਸਮਾਜ ਸੇਵੀ ਅਤੇ ਖੁਦ ਪੇਟਾ ਮਰਫੀ ਦੀ ਚੁਣੀ ਪਸੰਦ 56 ਸਾਲਾਂ Jodie Belyea ਨੂੰ ਉਮੀਦਵਾਰ ਉਤਾਰਿਆ ਹੈ, ਜਦਕਿ Liberal Party ਨੇ Frankston ਕੌਂਸਲ ਦੇ ਮੇਅਰ 31 ਸਾਲਾਂ Nathan Conroy 'ਤੇ ਭਰੋਸਾ ਜਤਾਇਆ ਹੈ
▪️ਮਈ 2022 'ਚ ਫੈਡਰਲ ਸੱਤਾ ਤਬਦੀਲ ਹੋਣ ਮਗਰੋਂ ਹੁਣ ਤੱਕ ਦੋ by-elections ਹੋਏ ਹਨ, ਇੱਕ ਲਿਬਰਲ ਪਾਰਟੀ ਅਤੇ ਇੱਕ ਲੇਬਰ ਨੇ ਜਿੱਤਿਆ ਹੈ।
: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS