Haanji Daily News,25 Dec, 2023
Please tune in to our daily Australia NEWS for the latest updates at 09:30 AM
25/12/2023
ਨਿਊ ਸਾਊਥ ਵੇਲਸ, ਵਿਕਟੋਰੀਆ ਵਿੱਚ ਤੇਜ਼ ਬਾਰਿਸ਼, Queensland 'ਚ ਹੜ੍ਹਾਂ ਮਗਰੋਂ ਹੁਣ ਸਫਾਈ ਮੁਹਿੰਮ ਜਾਰੀ। Western ਆਸਟ੍ਰੇਲੀਆ ਵਿੱਚ ਜੰਗਲਾਂ ਦੀ ਅੱਗ ਕਾਰਣ Perth ਦੇ ਦੱਖਣੀ ਇਲਾਕਿਆਂ ਵਿੱਚ Watch and Alert ਐਕਟ ਜਾਰੀ