Haanji Daily News,05 Jan, 2024
Please tune in to our daily Australia NEWS for the latest updates at 09:30 AM
05/01/2024
1. Adelaide ਦੇ 54 ਸਾਲਾਂ ਵਿਅਕਤੀ ਦੀ 27 ਦਸੰਬਰ ਨੂੰ ਹਸਪਤਾਲ ਸਮੇਂ ਸਿਰ ਨਾ ਪਹੁੰਚਣ ਕਾਰਨ ਹੋਈ ਮੌਤ, 10 ਘੰਟੇ ਤੱਕ ਨਹੀਂ ਪਹੁੰਚੀ ਐਂਬੂਲੈਂਸ।
2. ਮੈਲਬੌਰਨ ਸਿਟੀ ਦੀ ਮੇਅਰ Sally Capp ਦੀ Limousine ਖੜੀ ਰਹਿੰਦੀ ਹੈ ਫੁੱਟਪਾਥ 'ਤੇ, ਅੱਜ ਤੱਕ ਗੈਰ ਕਾਨੂੰਨੀ ਪਾਰਕਿੰਗ ਦਾ ਨਹੀਂ ਆਇਆ ਚਲਾਨ