Haanji Daily News,12 Jan, 2024

Haanji Daily News,12 Jan, 2024

Please tune in to our daily Australia NEWS for the latest updates at 10:30 AM

13/01/2024

ਆਸਟ੍ਰੇਲੀਆ ਦਿਵਸ ਮੌਕੇ ਅਕਸਰ ਇਹਨਾਂ ਦਿਨਾਂ ਵਿੱਚ ਸੁਪਰ ਮਾਰਕੀਟਾਂ ਆਸਟ੍ਰੇਲੀਆਈ ਝੰਡੇ ਨਾਲ ਜੁੜਿਆ ਸਮਾਨ (merchandise) ਚੱਪਲਾਂ, ਛਤਰੀਆਂ, ਤੌਲੀਏ ਆਦਿ ਵੇਚਣ ਲੱਗ ਜਾਂਦੇ ਹਨ।
ਪਰ ਵਧੀ ਮਹਿੰਗਾਈ ਅਤੇ ਲੋਕਾਂ 'ਚ ਘਟੇ ਰੁਝਾਨ ਦੇ ਚੱਲਦਿਆਂ ਹੁਣ woolworths ਨੇ ਆਪਣੇ ਸਾਰੇ ਅਤੇ BigW ਸਟੋਰਾਂ ਤੋਂ ਇਹ merchandise ਨਾ ਵੇਚਣ ਦਾ ਫੈਸਲਾ ਕੀਤਾ ਹੈ।
ਓਧਰ ਵਿਰੋਧੀ ਧਿਰ ਨੇਤਾ ਪੀਟਰ ਡੱਟਣ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦਿਵਸ ਮੌਕੇ ਲੋਕਾਂ ਦੁਆਰਾ ਅਜਿਹਾ ਸਾਮਾਨ ਖਰੀਦਣਾ ਅਤੇ ਓਸ ਦਿਨ ਨੂੰ ਮਨਾਇਆ ਜਾਣਾ ਸਾਡੀ ਰਵਾਇਤ ਦਾ ਇੱਕ ਹਿੱਸਾ ਬਣ ਚੁੱਕਾ ਹੈ। ਜੇਕਰ woolworths ਇਹ ਸਮਾਨ ਹਟਾ ਰਿਹਾ ਹੈ ਤਾਂ ਸਾਨੂੰ woolworths ਦਾ ਬਾਈਕਾਟ ਕਰਨਾ ਚਾਹੀਦਾ ਹੈ।
: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS