Haanji Daily News,19 April, 2024

Haanji Daily News,19 April, 2024

Please tune in to our daily Australia NEWS for the latest updates at 10:30 AM

19/04/2024

ਚੈਨਲ 7 ਦੇ ਪ੍ਰਮੁੱਖ ਨੇ ਦਿੱਤਾ ਅਚਾਨਕ ਅਸਤੀਫ਼ਾ 

ਆਸਟ੍ਰੇਲੀਆ ਦੇ ਪ੍ਰਮੁੱਖ ਸੈਟੇਲਾਈਟ ਚੈਨਲਾਂ ਚੋਂ ਇੱਕ ਨੈਟਵਰਕ 7 ਦੇ   chief executive ਅਤੇ ਮੈਨੇਜਿੰਗ ਡਾਇਰੈਕਟਰ James Warburton ਨੇ ਆਪਣੇ ਅਹੁਦੇ ਦੀ ਸਮਾਪਤੀ ਸੀਮਾ ਤੋਂ ਪਹਿਲਾਂ ਹੀ ਅਚਾਨਕ ਆਪਣੇ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਉਹਨਾਂ ਦਾ ਕਾਰਜਕਾਲ ਜੂਨ ਮਹੀਨੇ ਵਿੱਚ ਪੂਰਾ ਹੋ ਰਿਹਾ ਸੀ। 

ਅਸਲ ਵਿੱਚ James 'ਤੇ ਅਸਤੀਫ਼ੇ ਦਾ ਦਬਾਅ ਪਿਛਲੇ ਕੁਝ ਅਰਸੇ ਤੋਂ ਬਣ ਰਿਹਾ ਸੀ। ਸਾਬਕਾ ਪ੍ਰੋਡਿਊਸਰ Taylor Auerbach ਦੀ ਤਰਫੋਂ Seven West Media 'ਤੇ ਕਥਿਤ ਦੋਸ਼ ਮੜੇ ਗਏ ਸੀ ਕਿ ਚੈਨਲ ਨੇ Bruce Lehrmann ਨੂੰ ਨਸ਼ਾ ਅਤੇ ਯੋਨ ਸਬੰਧ ਬਣਾਉਣ ਲਈ ਪੈਸੇ ਦਿੱਤੇ ਸਨ, ਤਾਂ ਜੋ ਉਹ Channel 10 ਦੇ ਖਿਲਾਫ਼ ਮਾਨਹਾਨੀ ਦਾ ਮੁੱਕਦਮਾ ਕਰ ਸਕੇ। ਚੇਤੇ ਕਰਵਾ ਦਈਏ ਕਿ Bruce Lehrmann 'ਤੇ ਲਿਬਰਲ ਪਾਰਟੀ ਦੀ ਸਾਬਕਾ ਸਟਾਫਰ ਵੱਲੋਂ ਜਿਣਸੀ ਦੁਸ਼ਕਰਮ ਕਰਨ ਦੇ ਕਥਿਤ ਦੋਸ਼ ਲਗਾਏ ਗਏ ਸਨ। ਜਿਸ ਮਾਮਲੇ ਦੀ ਰਿਪੋਰਟਿੰਗ ਨੂੰ ਲੈ ਕੇ Bruce ਨੇ Network 10 ਖਿਲਾਫ਼ ਕੇਸ ਵਿੱਢਿਆ ਸੀ। 

: :

OTHER EPISODES


























































































































































































































































































RELATED PODCAST


What's Your Reaction?

Facebook Instagram Youtube Android IOS