Haanji Daily News, 08 May 2024
Please tune in to our daily Australia NEWS for the latest updates at 09:30 AM
08/05/2024
ਵਿਕਟੋਰੀਆ ਸਰਕਾਰ ਨੇ ਪੇਸ਼ ਕੀਤਾ ਸਾਲ 2024-25 ਦਾ ਸਲਾਨਾ ਬੱਜਟ। Melbourne Airport Rail Link ਯੋਜਨਾ ਟਲੀ, Casual Workers ਨੂੰ ਵੀ paid sick leave ਦੇਣ ਤੋਂ ਮੁੱਕਰੀ Jacinta Allan ਸਰਕਾਰ।